Htv Punjabi
Punjab Video

ਨੌਜਵਾਨ ਮੁੰਡਿਆਂ ਨੇ ਕਮਾਈ ਦਾ ਲੱਭਿਆ ਅਜਿਹਾ ਸਾਧਨ

ਅੱਗੇ ਲੋਕ ਮਿਹਨਤ ਦੀ ਕਮਾਈ ਨੂੰ ਹੀ ਸੱਚੀ ਕਮਾਈ ਮੰਨਦੇ ਸੀ ਕਿ ਮਿਹਨਤ ਕਰਕੇ ਖਾਵਾਂਗੇ ਤਾਂ ਹੀ ਉਹ ਰਾਸ ਆਵੇਗਾ,,,,,,,,ਕਿਸੇ ਨਾਲ ਠੱਗੀ ਕਰਕੇ ਕੀਤੀ ਕਮਾਈ ਕਦੇ ਰਾਸ ਨਹੀਂ ਆਉਂਦੀ,, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਸਭ ਕੁੱਝ ਉਲਟ ਹੋ ਗਿਆ,, ਲੋਕ ਮਿਹਨਤ ਕਰਕੇ ਰਾਜ਼ੀ ਹੀ ਨਹੀਂ ਸਗੋਂ ਉਲਟੇ ਗ਼ਲਤ ਰਾਹਾਂ ਤੇ ਪੈ ਗਏ ਨੇ,,, ਹੱਡਾਂ ਚੋਂ ਪਸੀਨਾ ਕੱਢਣ ਦੀ ਬਜਾਏ ਨੌਜਵਾਨ ਹੁਣ ਗ਼ਲਤ ਤਰੀਕੇ ਨਾਲ ਕਮਾਈ ਕਰਨ ਲੱਗੇ ਨੇ।,,, ਤਸਵੀਰਾਂ ਤੁਹਾਡੀ ਸਕਰੀਨ ਦੇ ਨੇ,, ਕਿੱਦਾਂ ਨੌਜਵਾਨ ਮੁੰਡੇ, ਦੁਕਾਨਾਂ ਦੇ ਵਿੱਚ ਦਾਖਿਲ ਹੁੰਦੇ ਨੇ ਅਤੇ ਉੱਥੋਂ ਕੈਸ਼ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇਨ੍ਹਾਂ ਲੋਕਾਂ ਨੂੰ ਹੁਣ ਕਿਸੇ ਦਾ ਵੀ ਡਰ ਨਹੀਂ ਰਿਹਾ ਬੇਖੌਫ ਹੋ ਕੇ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹੈ।

ਨਕੋਦਰ ਦੇ ਪਿੰਡ ਸ਼ੰਕਰ ਵਿਚ ਇਕ ਮੈਡੀਕਲ ਦੀ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਦੁਕਾਨ ਵਿਚ ਅਣਪਛਾਤੇ ਵਿਅਕਤੀ ਨੇ ਦਾਖਲ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ ਅਤੇ ਦੁਕਾਨ ਦੇ ਗੱਲੇ ਵਿਚ ਪਿਆ ਕੈਸ਼ 25 ਹਜ਼ਾਰ ਰੁਪਏ ਦੇ ਕਰੀਬ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਨੇ,,,,,,

ਆਖਿਰ ਕਿਸ ਤਰੀਕੇ ਨਾਲ ਇਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਠੱਲ ਪਵੇਗੀ,,,ਲੋਕ ਹੁਣ ਐਨੇ ਡਰ ਗਏ ਨੇ ਕੀ ਬਾਹਰ ਜਾਣ ਤੋਂ ਗੁਰੇਜ਼ ਕਰਦੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਯੂ ਪੀ ਦੇ ਅਨਾਮਿਕ ਵਰਗਾ ਮਾਮਲਾ ਪੰਜਾਬ ‘ਚ ਵੀ ਆਇਆ ਸਕੂਲ ਕਲਰਕ ਨੇ ਕੀਤਾ ਵੱਡਾ ਕਾਂਡ

Htv Punjabi

ਜਲੰਧਰ ਚ ਫਿਰ ਵਾਪਰੀ ਵੱਡੀ ਘਟਨਾ ?

htvteam

ਪੀਜੀ ਚ 2 ਕੁੜੀਆਂ 1 ਮੁੰਡੇ ਨਾਲ ਫੜ੍ਹੀਆਂ, ਕੁੜੀਆਂ ਦੇ PG ‘ਚ ਰੇਡ

htvteam

Leave a Comment