Htv Punjabi
Punjab Video

ਨੌਜਵਾਨ ਮੁੰਡੇ ਸੁਧਰ ਜਾਓ ਨਹੀਂ ਫਿਰ ਹੋਵੇਗੀ ਰਿਪੇਅਰ

ਸੂਬੇ ਦੀ ਡਗਮਗਾ ਰਹੀ ਕਾਨੂੰਨ ਵਿਵਸਥਾ ਦੇ ਚੱਲਦਿਆ ਬਠਿੰਡਾ ਪੁਲਿਸ ਨੇ ਇਕ ਪਹਿਲ ਕਦਮੀ ਕੀਤੀ ਐ ਜਿਸ ਵਿੱਚ ਅੱਜ ਬਠਿੰਡਾ ਐਸ.ਐਸ.ਪੀ ਨੇ ਪੀਸੀਆਰ ਮੁਲਾਜ਼ਮਾਂ ਨੂੰ ਅੱਜ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ ਇਸ ਪੀਸੀਆਰ ਦੇ ਵਿੱਚ ਕੁੱਲ 256 ਮੁਲਾਜ਼ਮ ਤੈਨਾਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਐਸ ਆਈ ਸਬ ਇੰਨਸਪੈਕਟਰ ਅਤੇ ਹੋਰ ਮੁਲਾਜ਼ਮ ਵੀ ਮੌਜੂਦ ਹੋਣਗੇ ਜੋ ਕੀ ਸ਼ਹਿਰ ਦੇ ਹਰ ਕੋਨੇ ਕੋਨੇ ਵਿੱਚ ਬਾਜ ਵਾਂਗ ਅੱਖ ਰੱਖਣਗੇ ,ਅਤੇ ਇਹ ਪੀਸੀਆਰ ਮੁਲਾਜ਼ਮ ਬਠਿੰਡਾ ਦੇ ਨਾਲ ਲਗਦੀ ਦੂਜੇ ਸੂਬਿਆਂ ਦੀ ਸਰਹੱਦ ਹਰਿਆਣਾ ਰਾਜਸਥਾਨ ਬਾਰਡਰ ਤੇ ਵੀ ਤੈਨਾਤ ਰਹਿਣਗੇ ਤਾਂ ਜੋ ਬਾਹਰਲੇ ਸੂਬਿਆਂ ਚੋਂ ਆਉਂਦੇ ਨਸ਼ੀਲੇ ਪਦਾਥਰ ਅਤੇ ਹਥਿਆਰਾਂ ਦੇ ਨੱਥ ਪਾਈ ਜਾ ਸਕੇ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਬਠਿੰਡਾ ਹਰਮਨਵੀਰ ਸਿੰਘ ਗਿੱਲ ਹੋਰਾਂ ਨੇ ਅੱਗੇ ਜੋ ਲੋਕਾਂ ਨੂੰ ਸੁਨੇਹਾ ਦਿੱਤਾ ਉਹ ਵੀ ਸੁਣੋ,,,,,,,,,,

ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਹੈ ਅਤੇ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਇਹੀ ਸਾਡਾ ਮੰਤਵ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੰਜੇਪਣ ਦੀ ਮੁਫਤ ਵਾਲੀ ਦਵਾਈ ਨੇ ਬੰਦਿਆਂ ਦੀ ਆਹ ਚੀਜ਼ ਤੇ ਪਾਤਾ ਗ਼ਲਤ ਅਸਰ !

htvteam

ਘਰ ‘ਚ ਇਕੱਲੇ ਸੀ ਘਰਵਾਲਾ ਤੇ ਘਰਵਾਲੀ ਰਾਤ ਨੂੰ ਗਰੁੱਪ ਬਣਾਕੇ ਮੁੰਡੇ ਕਰਗੇ ਜੱਗੋਂ ਤੇਰਵੀਂ

htvteam

ਗੈਂਗਸਟਰ Jaggu Bhagwanpuria ਨੂੰ ਹੋਈ, ਲਾ ਇਲਾਜ ਬਿਮਾਰੀ, ਮਾਂ ਲਈ ਥਾਣੇ ਦੇ ਗੇਟ ਬੰਦ, ਪੈ ਗਿਆ ਰੌਲਾ

Htv Punjabi

Leave a Comment