ਰੱਸੀਆਂ ਫੜ ਫੜ ਛੂਮੰਤਰ ਕਰ ਜਾਦੂ ਦੇ ਕਰਾਮਾਤ ਵਿਖਾਉਂਦਾ ਇਹ ਨੌਜਵਾਨ | ਜਿਸਦਾ ਜਾਦੂ ਵੇਖ ਵੇਖ ਲੋਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਜਾਂਦੀਆਂ ਨੇ |
ਅਸਲ ‘ਚ ਇਹ ਕੋਈ ਪੇਸ਼ੇਵਰ ਜਾਦੂਗਰ ਨਹੀਂ ਬਲਕਿ ਬਟਾਲਾ ਵਿਖੇ ਪਕੌੜਿਆਂ ਦੀ ਦੁਕਾਨ ਕਰਨ ਵਾਲਾ ਅਜੇ ਕੁਮਾਰ ਨਾਂ ਦਾ ਓਹੀ ਜਾਦੂਗਰ ਹੈ ਜੋ ਆਪਣੀ ਹੱਟੀ ਤੇ ਪਕੌੜੇ ਤਲਦਾ ਤਲਦਾ ਜਾਦੂਗਰ ਬਣ ਗਿਆ ਹੈ | ਅਜੇ ਦਾ ਕਹਿਣਾ ਹੈ ਬਚਪਨ ‘ਚ ਜਾਦੂਗਰ ਦਾ ਜਾਦੂ ਵੇਖ ਵੇਖ ਜਾਦੂਗਰ ਬਣਨ ਦਾ ਸ਼ੌਂਕ ਪੈ ਗਿਆ ਸੀ |
previous post