Htv Punjabi
Punjab Video

ਪਤੀ ਨੂੰ ਨਾ ਲੱਗੇ ਪਤਾ ਤਾਂ ਨੂੰਹ ਨੇ ਸੋਹਰੇ ਨਾਲ ਟੱਪੀਆਂ ਹੱਦਾਂ

ਸਕਰੀਨ ਦੇ ਉੱਤੇ ਤੁਸੀਂ ਇੱਕ ਗੁਲਾਬੀ ਸੂਟ ਪਾਈ ਮਹਿਲਾ ਤੇ ਪਿੱਛੇ ਇੱਕ ਨੌਜਵਾਨ ਜੋ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰੇ ਆਉਂਦੇ ਨੇ ਦਰਅਸਲ ਇਹ ਆਪਸ ਦੇ ਵਿੱਚ ਆਸ਼ਿਕ ਤੇ ਪ੍ਰੇਮਿਕਾ,, ਲੂਣ ਹ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਅਜਿਹਾ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਅਜਿਹੀਆਂ ਨੂਹਾਂ ਦੇ ਲੋਕਾਂ ਨੂੰ ਵਿਸ਼ਵਾਸ ਉੱਠ ਜਾਵੇਗਾ।,, ਮਾਮਲਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਪੰੰਬਾ ਲੜਾ ਦਾ ਜਿੱਥੇ ਕਿ ਇੱਕ ਨੂੰਹ ਨੇ ਆਪਣੇ ਆਸ਼ਿਕ ਤੇ ਉਸਦੇ ਸਾਥੀ ਦੇ ਨਾਲ ਮਿਲ ਕੇ ਸਹੁਰੇ ਦੀ ਹੱਤਿਆ ਕਰ ਦਿੱਤੀ ਕਿਉਂਕਿ ਸਹੁਰੇ ਨੂੰ ਆਪਣੀ ਨੂੰਹ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗ ਗਿਆ। ਜਿਸ ਤੋਂ ਬਾਅਦ ਫਿਰ ਨੂਹ ਨੇ ਆਪਣੇ ਸਹੁਰੇ ਨੂੰ ਟਿਕਾਣੇ ਲਵਾਉਣ ਵਾਸਤੇ ਆਪਣੇ ਪ੍ਰੇਮੀ ਨਾਲ ਗੱਲ ਕੀਤੀ ਕਤਲ ਕਰ ਦਿੱਤਾ। ਫਿਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਆਰੋਪੀ ਨੂੰ ਤੇ ਉਸਦੇ ਆਸ਼ਿਕ ਨੂੰ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ,,,,,,,,,

ਦੇਖਿਆ ਜਾਵੇ ਤਾਂ ਅੱਜ ਕੱਲ ਨਜਾਇਜ਼ ਸਬੰਧਾਂ ਦੇ ਚਲਦੇ ਅਜਿਹੇ ਪਵਾੜੇ ਪੈਂਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਵੱਲੋਂ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਲੰਧਰ ਛਾਉਣ ਵਿੱਚ ਨਹੀਂ ਚੱਲ ਰਹੀ ਸੈਨਾ ਦੀ ਭਰਤੀ, ਅਫਵਾਹਾਂ ਤੋਂ ਬਚੋ

Htv Punjabi

ਠੰਢੀ-ਠੰਢੀ ਕੁਲਫੀ ਖਾਕੇ ਰਾਤ ਨੂੰ ਮੁੰਡਾ ਹੋਇਆ ਗਰਮ

htvteam

SGPC ਮੈਂਬਰ ਦੇ ਮੁੰਡੇ ਦੀ ਦੇਖੋ ਹਰਕਤ !

htvteam

Leave a Comment