ਲੁਧਿਆਣਾ ਦੇ ਵਿੱਚ ਪਤੀ ਨੇ ਪਤਨੀ ਤੇ ਕੀਤੀ ਅਜਿਹੀ ਦਰਿੰਦਗੀ ਇਸ ਨੂੰ ਸੁਣ ਕੇ ਲੋਕਾਂ ਦੇ ਰੌਂਗਟੇ ਖੜੇ ਹੋ ਗਏ। ਪਤਨੀ ਨੇ ਇੱਕ ਗੱਲ ਤੋਂ ਜਵਾਬ ਦਿੱਤਾ ਤਾਂ ਪਤੀ ਨੇ ਬੈਲਟਾਂ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ,, ਪਤੀ ਆਪਣੀ ਪਤਨੀ ਨੂੰ ਵਿਆਹ ਤੇ ਲਿਜਾਉਣਾ ਚਾਹੁੰਦਾ ਸੀ। ਪਰ ਪਤਨੀ ਨੇ ਮਨਾ ਕਰ ਦਿੱਤਾ ਤਾਂ ਗੁੱਸੇ ਵਿੱਚ ਆਏ ਪਤੀ ਨੇ ਬੈਲਟਾਂ ਨਾਲ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਤਾਂ ਹੁਣ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕਰਦੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਖੈਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
