ਇਸ ਵਾਰੀ ਲੋਹੜੀ ਦੇ ਮੌਕੇ ਪਤੰਗਬਾਜ਼ੀ ਕਰਨ ਦੇ ਸ਼ੌਕੀਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਂਕਿ ਮੌਸਮ ਵਿਭਾਗ ਨੇ ਜੋ ਭਵਿੱਖਬਾਣੀ ਕੀਤੀ ਹੈ ਉਸ ਮੁਤਾਬਿਕ ਆਉਣ ਵਾਲੇ ਦਿਨਾਂ ‘ਚ ਕਾਂਬਾ ਛਿੜ ਸਕਦਾ ਹੈ | ਇਸਦੇ ਨਾਲ ਹੀ ਮੀਂਹ ਪੰਜਾਬ ‘ਚ ਕਿਤੇ ਕਿਤੇ ਕਣੀਆਂ ਪੈਨ ਦੀਆਂ ਸੰਭਾਵਨਾਵਾਂ ਦੱਸੀਆਂ ਜਾ ਰਹੀਆਂ ਨੇ | ਇਸਦੇ ਨਾਲ ਹੀ ਮੌਸਮ ਵਿਭਾਗ ਨੇ ਹੋਰ ਕੀ ਭਵਿੱਖਬਾਣੀਆਂ ਕੀਤੀਆਂ ਨੇ ਸੁਣੋ ਮੌਸਮ ਵਿਗਿਆਨੀ ਕੋਲੋਂ |
							previous post
						
						
					
