ਵੀਡੀਓ ‘ਚ ਤੁਸੀਂ ਸਾਫ ਸਾਫ ਵੇਖ ਸਕਦੇ ਹੋ ਕਿ ਪੰਜਾਬ ਦੀ ਧਰਤੀ ‘ਤੇ ਆ ਲਾਲ ਰੰਗ ਦਾ ਸੂਟ ਪਾਈ ਇਹ ਵਿਦੇਸ਼ੀ ਕੁੜੀ ਆਪਣੀ ਛੋਟੀ ਜਿਹੀ ਬੱਚੀ ਨਾਲ ਖੇਡ ਰਹੀ ਹੈ ਤੇ ਫੇਰ ਇੱਕ ਨੌਜਵਾਨ ਇਸ ਜਵਾਨ ਕੁੜੀ ਵੱਲ ਵੱਧਦਾ ਹੈ ਤੇ ਹੁਣ ਜੋ ਕੁੱਝ ਕਰਨ ਜਾ ਰਿਹੈ ਤੁਹਾਨੂੰ ਵਿਖਾਉਂਦੇ ਹਾਂ ਪਰ ਪਹਿਲਾਂ ਪੂਰੀ ਖ਼ਬਰ ਜਾਣ ਲਓ |
ਮਾਮਲਾ ਸੁਲਤਾਨਪੁਰ ਲੋਧੀ ਦਾ ਹੈ, ਜਿੱਥੇ ਦਾ ਰਹਿਣ ਵਾਲਾ ਪ੍ਰਿੰਸ ਠਾਕੁਰ ਨਾਂ ਦਾ ਨੌਜਵਾਨ ਇਟਲੀ ਗਿਆ ਹੋਇਆ ਸੀ | ਓਥੇ ਇਸਨੂੰ ਗੋਰੀ ਕੁੜੀ ਨਾਲ ਪ੍ਰੇਮ ਹੋ ਗਿਆ | ਜਿਸ ਨਾਲ ਇਸਨੇ ਮੰਗਣੀ ਕਰਵਾ ਲਈ | ਹੁਣ ਦੋਵੇਂ ਜਣੇ ਛੋਟੀ ਬੱਚੀ ਨੂੰ ਨਾਲ ਲੈ ਇਥੇ ਆਏ ਹੋਏ ਸਨ |