ਮਾਮਲਾ ਜਿਲ੍ਹਾ ਗੁਰਦਾਸਪੁਰ ਦਾ ਹੈ, ਜਿੱਥੇ ਦੇ ਦੀਨਾਨਗਰ ਥਾਣੇ ‘ਚ ਇਸ ਔਰਤ ਦੀ ਧੀ ‘ਤੇ 7 ਅਕਤੂਬਰ ਨੂੰ ਐਨਡੀਪੀਐਸ ਦਾ ਮਾਮਲਾ ਦਰਜ਼ ਹੋਇਆ ਸੀ | ਪੁਲਿਸ ਮੁਤਾਬਿਕ ਇਸਦੀ ਧੀ ਦੀਕਸ਼ਾ ਤੋਂ ਹੈਰੋਇਨ ਬਰਾਮਦ ਹੋਈ ਸੀ | ਉਸ ਕੇਸ ‘ਚ ਜਮਾਨਤ ਦੇ ਸਬੰਧ ‘ਚ ਉਕਤ ਏਐਸਆਈ ਨੇ ਇਸਤੋਂ 10 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਪਰ ਮਾਮਲਾ 5 ਹਜ਼ਾਰ ‘ਚ ਨਿਬੜ ਗਿਆ | ਜਿਸਦੀ ਵੀਡੀਓ ਬਣਾ ਇਸ ਔਰਤ ਨੇ ਵਾਇਰਲ ਕਰ ਦਿੱਤੀ | ਖਬਰ ਸਿਰਫ ਏਨੀ ਹੀ ਨਹੀਂ ਪਹਿਲਾਂ ਦੇਖੋ ਸ਼ਾਹੀ ਬਾਬਲ ਨਾਂ ਦੀ ਇਸ ਔਰਤ ਦੀ ਪ੍ਰੈਸ ਕਾਨਫਰੰਸ ਫੇਰ ਦੱਸਦੇ ਹਾਂ ਕੁੱਝ ਹੋਰ ਵੀ |
previous post
