Punjab Videoਪਹਿਲਾਂ ਭੈਣ ਨੂੰ ਲੈ ਗਿਆ ਭਜਾ ਕੇ, ਫੇਰ ਭਰਾ ਵੀ ਨਹੀਂ ਬਖ਼ਸ਼ਿਆ by htvteamSeptember 3, 2022010025 Share2 ਅੰਮ੍ਰਿਤਸਰ : – ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਦੇ ਤਰਨਤਾਰਨ ਰੋਡ ਦੇ ਖਾਲਸਾ ਨਗਰ ਦੇ ਰਹਿਣ ਵਾਲੇ 23 ਸਾਲ ਦੇ ਸ਼ਿਵ ਕੁਮਾਰ ਦਾ ਇਲਾਕੇ ਦੇ ਹੀ ਰਹਿਣ ਵਾਲੇ ਲੱਕੀ ਨਾਂ ਦੇ ਨੌਜਵਾਨ ਨੇ ਉਹ ਬੁਰਾ ਹਾਲ ਕੀਤੈ ਕਿ ਪੂਰਾ ਮੁਹੱਲਾ ਹੁਣ ਉਸ ਆਸ਼ਕ ਤੇ ਥੂਹ ਥੂਹ ਕਰ ਰਿਹੈ |