Htv Punjabi
Punjab Video

ਪਹਿਲਾਂ ਲਾਇਆ ਪੈਰੀਂ ਹੱਥ ਫੇਰ ਬੇਬੇ ਦੇ ਪਾੜੇ ਕੰਨ; ਵੀਡੀਓ ਦੇਖ ਮੁਹੱਲਾ ਹੈਰਾਨ

ਮਾਮਲਾ ਲੁਧਿਆਣਾ ਦੇ ਸ਼ਿਵਾਜੀ ਨਗਰ ਦੀ ਗਲੀ ਨੰਬਰ 8 ਦਾ ਹੈ, ਜਿੱਥੇ ਦੀ ਰਹਿਣ ਵਾਲੀ ਚੰਦ ਰਾਣੀ ਨਾਂ ਦੀ ਇਹ ਬੇਬੇ ਹੁਣ ਕਿਸੇ ਤੋਂ ਪੈਰੀਂ ਹੱਥ ਲਗਵਾਉਣ ਤੋਂ ਵੀ ਗੁਰੇਜ਼ ਕਰੀਏ ਕਰੇਗੀ |
ਅਸਲ ‘ਚ ਆਪਣੇ ਘਰ ਦੇ ਗੇਟ ਅੰਦਰ ਧੁੱਪ ਸੇਕ ਰਹੀ ਇਸ ਬੇਬੇ ਦੇ ਪੈਰੀ ਹੱਥ ਲਗਾ ਇੱਕ ਲੁਟੇਰਾ ਇਸਦੀਆਂ ਵਾਲੀਆਂ ਝਪਟ ਫ਼ਰਾਰ ਹੋ ਗਿਆ |

Related posts

ਗੱਡੀ ‘ਚ ਬੈਠਣ ਤੋਂ ਪਹਿਲਾਂ ਆਹ ਵੀਡੀਓ ਦੇਖ ਲਓ ?

htvteam

ਆਹ ਸ਼ਰਾਬੀ ਨੇ ਦੇਖੋ ਭਰਾ ਨਾਲ ਈ ਕਿਹੜਾ ਪੁੱਠਾ ਕੰਮ ਕਰਤਾ! ਚੀਕਾਂ ਮਾਰਦਾ ਭੱਜਿਆ ਪੁਲਿਸ ਵੱਲ!

Htv Punjabi

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਰਾਤ ਨੂੰ ਪਿਸਤੌਲ ਦੀ ਨੋਕ ਲੁੱਟ ਕਰਨ ਵਾਲੇ ਦੋ ਦੋਸ਼ੀ ਕੀਤੇ ਕਾਬੂ

htvteam

Leave a Comment