Htv Punjabi
Punjab Video

ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਆਈ ਅਜਿਹੀ ਵੀਡੀਓ ਕਾਲ

ਪਾਕਿਸਤਾਨ ਤੋਂ ਕੈਰੀ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਨਾਲ ਕੀਤੀ ਗੱਲਬਾਤ
ਵੀਡੀਓ ਕਾਲ ਦੇ ਜ਼ਰੀਏ ਹੋਈ ਗੱਲਬਾਤ
ਕਿਹਾ ਪਿਛਲੇ ਡੇਢ ਸਾਲ ਤੋਂ ਗੱਲ ਕਰਨ ਦੀ ਕਰ ਰਿਹਾ ਸੀ ਕੋਸ਼ਿਸ਼
ਸਿੱਧੂ ਮੂਸੇ ਵਾਲੇ ਦਾ ਆਪਣੇ ਆਪ ਨੂੰ ਦੱਸਿਆ ਕੱਟੜ ਫੈਨ
ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਆਈ ਅਜਿਹੀ ਵੀਡੀਓ ਕਾਲ
ਵੀਡੀਓ ਕਾਲ ਦੇਖ ਕੇ ਸਿੱਧੂ ਮੂਸੇ ਵਾਲੇ ਦਾ ਪਿਤਾ ਹੋਇਆ ਹੈਰਾਨ
ਮੂਸੇ ਵਾਲੇ ਦੇ ਕੱਟੜ ਫੈਨ ਕਰ ਰਹੇ ਨੇ ਸਿੱਧੂ ਨੂੰ ਯਾਦ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਂਗਰਸ ਅਤੇ ਮੁੱਖ ਮੰਤਰੀ ਚੰਨੀ ਆਪਣੀ ਲੁੱਟ ’ਤੇ ਪਰਦਾ ਪਾਉਣ ਲਈ ਗਰੀਬਾਂ ਅਤੇ ਐਸ.ਸੀ. ਭਾਈਚਾਰੇ ਦਾ ਨਾਂਅ ਨਾ ਵਰਤਣ: ਹਰਪਾਲ ਸਿੰਘ ਚੀਮਾ

htvteam

ਪੰਜਾਬ ਚ ਹਿਮਾਚਲੀਆਂ ਨਾਲ ਕੀ ਕੀਤਾ ਸਲੂਕ !

htvteam

ਗੋਰੇ ਹੋਏ ਜਲੰਧਰ ਦੀ ਇਸ ਸੋਹਣੀ ਕੁੜੀ ਦੇ ਫੈਨ; ਕੁੜੀ ਨੇ ਕੀਤਾ ਅਜਿਹਾ ਕੰਮ

htvteam

Leave a Comment