ਜੰਮੂ ਕਸ਼ਮੀਰ ਦੇ ਇਲਾਕੇ ਪੁੰਛ ਚ ਹੋਏ ਹਮਲੇ ਦੀਆਂ ਤਸਵੀਰਾਂ
ਪੀੜਿਤ ਦਾ ਪਰਿਵਾਰ ਆਇਆ ਮੀਡੀਆ ਦੇ ਸਾਹਮਣੇ ਰੋ ਰੋ ਸੁਣਾਇਆ ਦੁੱਖ
ਅੰਮ੍ਰਿਤਸਰ ਨਿੱਜੀ ਹੋਸਪਿਟਲ ਚ ਚੱਲ ਰਿਹਾ ਗੁਰਸਿੱਖ ਦਾ ਇਲਾਜ
ਪਹਿਲਗਾਮ ਆਤੰਕੀ ਹਮਲੇ ਤੋ ਬਾਦ ਦੋਵੇ ਮੁਲਕਾ ਵਿਚ ਬਣੀ ਤਣਾਅ ਦੀ ਸਥਿਤੀ ਅਤੇ ਜੰਗ ਦੇ ਹਾਲਾਤਾਂ ਦੇ ਚਲਦੇ ਹੋ ਰਹੀ ਬੰਬ ਭਾਰੀ ਅਤੇ ਗੋਲੀਬਾਰੀ ਦੇ ਚਲਦੇ ਉਥੇ ਰਹਿਣ ਵਾਲੇ ਸਿਖ ਪਰਿਵਾਰਾਂ ਉਪਰ ਮੌਤ ਦਾ ਖਤਰਾ ਮੰਡ ਰਾ ਰਿਹਾ ਹੈ ਜੋ ਜਿਥੇ ਇਹਨਾਂ ਹਮਲਿਆ ਵਿਚ ਜਖਮੀ ਹੋ ਰਹੇ ਸਨ ਉਥੇ ਹੀ ਕਈਆ ਨੂੰ ਆਪਣੀ ਜਾਨ ਵੀ ਗੁਆਣੀ ਪੈ ਰਹੀ ਹੈ ਜਿਸਦੇ ਚਲਦੇ ਲੋਕ ਹੁਣ ਆਪਣੀ ਜਾਨ ਦੀ ਸਲਾਮਤੀ ਨੂੰ ਦੇਖਦੇ ਪੁੰਛ ਤੋ ਮੈਦਾਨੀ ਇਲਾਕਿਆ ਵਲ ਰੂਖ ਕਰ ਰਹੇ ਹਨ।
ਜਿਸ ਸੰਬਧੀ ਜੰਮੂ ਦੇ ਪੁੱਛ ਇਲਾਕੇ ਤੋ ਅੰਮ੍ਰਿਤਸਰ ਪਹੁੰਚੇ ਸਿਖ ਪਰਿਵਾਰ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿਚ ਹਾਲਾਤ ਬਦ ਤੋ ਬਤਰ ਹੋਏ ਹਨ ਅਤੇ ਉਥੇ ਹੋ ਰਹੇ ਹਮਲਿਆ ਵਿਚ ਸਾਡੇ ਪਰਿਵਾਰ ਮੈਬਰਾ ਨੇ ਆਪਣੇ ਹਥ ਪੈਰ ਗਵਾ ਲਏ ਹਨ ਅਤੇ ਹੁਣ ਇਲਾਜ ਲਈ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਚ ਦਾਖਿਲ ਹਨ ਅਤੇ ਇਕ ਦਸ ਸਾਲਾਂ ਬੱਚੇ ਦੀ ਇਸ ਹਮਲੇ ਵਿਚ ਜਾਨ ਵੀ ਗਈ ਹੈ ਜਿਸਦੇ ਚਲਦੇ ਅਸੀ ਆਪਣੇ ਘਰ ਬਾਹਰ ਛਡਣ ਨੂੰ ਮਜਬੂਰ ਹੋਏ ਹਾਂ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕੀ ਉਹ ਜਲਦ ਇਹਨਾ ਹਮਲਿਆ ਜਾ ਜਵਾਬ ਦੇਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

