ਤਸਵੀਰਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਤੁਸੀਂ ਮਿੱਟੀ ਦੇ ਥੈਲੇ ਬੰਨ੍ਹ ਦੇ ਦੇਖ ਰਹੇ ਹੋ, ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਲੋਕ ਕੀ ਖੇਡਾਂ ਖੇਡੀ ਜਾ ਰਹੇ ਨੇ, ਪਰ ਇਨ੍ਹਾਂ ਮਜਬੂਰ ਲੋਕਾਂ ਦੇ ਮਿੱਟੀ ਦੇ ਥੈਲੇ ਬੰਨਣ ਪਿੱਛੇ ਦਾ ਕਾਰਨ ਜਾਣ ਕੇ ਤੁਹਾਡੇ ਦਿਲ ਚ ਵੀ ਰਹਿਮ ਆਵੇਗਾ, ਕਿਉਂਕਿ ਇਨ੍ਹਾਂ ਲੋਕਾਂ ਦੀ ਜਾਨ ਮੁੱਠੀ ਦੇ ਵਿੱਚ ਆ ਚੁੱਕੀ ਹੈ, ਇਨ੍ਹਾਂ ਲੋਕਾਂ ਦੀ ਰਾਤਾਂ ਦੀ ਨੀਂਦ ਵੀ ਉਡ ਚੁੱਕੀ ਹੈ ਤੇ ਮਿੱਟੀ ਦੇ ਥੈਲੇ ਹੀ ਇਨ੍ਹਾਂ ਲੋਕਾਂ ਦੀ ਜਾਣ ਕਿਸੇ ਹੱਦ ਤੱਕ ਬਚਾ ਸਕਦੇ ਨੇ, ਕਿਵੇਂ ਬਚਾਉਣਗੇ ਜਾਨ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਨਾਂ ਤਸਵੀਰਾਂ ਤੇ,,,,,,
ਦਰਅਸਲ ਇਨ੍ਹਾਂ ਲੋਕਾਂ ਦੇ ਘਰਾਂ ਦੇ ਨੇੜੇ ਕਰਨ ਲੱਗਦੀ ਹੈ ਮੀਂਹ ਨਾ ਪੈਣ ਕਰਕੇ ਘੱਗਰ ਨਦੀ ਦਾ ਪੱਧਰ ਵੱਧ ਗਿਆ, 740 ਫੁੱਟ ਤੱਕ ਪਾਣੀ ਦਾ ਲੇਵਲ ਹੋ ਗਿਆ, ਦੇ 750 ਫੁੱਟ ਤੱਕ ਪਾਣੀ ਹੋਣ ਨਾਲ ਇਹ ਖਤਰਾ ਵੱਧ ਜਾਏਗਾ,ਜਿਸ ਕਰਕੇ ਲੋਕ ਆਪਣੇ ਆਪ ਨੂੰ ਬਚਾਉਣ ਵਾਸਤੇ ਇਹ ਕੰਮ ਕਰ ਰਹੇ ਨੇ, ਸੁਣੋ ਲੋਕਾਂ ਦੀ ਜ਼ੁਬਾਨੀ,,,,,,,
ਦੱਸ ਦਈਏ ਕਿ ਘੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਵਧ ਚੁੱਕੀ ਹੈ ਜਿਸ ਕਰਕੇ ਸੰਗਰੂਰ ਦੇ ਮੂਣਕ, ਮਨਾਲੀ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤਬਾਹੀ ਦਾ ਕਾਰਨ ਬਣ ਸਕਦੀ ਹੈ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,
