Htv Punjabi
Punjab Video

ਪੰਜਾਬ ‘ਚ ਵੱਡਾ ਹੜ੍ਹ, ਲੋਕਾਂ ਦੀ ਮੁੱਠੀ ‘ਚ ਆਈ ਜਾਨ, ਟੁੱਟੇ ਵੱਡੇ-ਵੱਡੇ ਰਿਕਾਰਡ, ਮੱਚੀ ਹਾਹਾਕਾਰ

ਕੱਲ੍ਹ ਤੋਂ ਪੈ ਰਹੇ ਤੇਜ਼ ਮੀਂਹ ਨੇ ਬਣਾਏ ਹੜ੍ਹ ਵਰਗੇ ਹਾਲਾਤ, ਤਸਵੀਰਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਤਰਾਹ ਨਿਕਲ ਗਏ, ਹੜ ਵਰਗੀ ਬਣੀ ਸਥਿਤੀ ਨੇ ਲੋਕਾਂ ਦੀਆਂ ਰੋਟੀਆਂ ਤੱਕ ਸੁਕਾ ਦਿੱਤੀਆਂ, ਛੇ ਛੇ ਫੁੱਟ ਭਰੇ ਪਾਣੀ ਦੇ ਵਿੱਚ ਗੱਡੀਆਂ ਰੁੜ੍ਹਦੀਆਂ ਨਜ਼ਰ ਆਈਆਂ ਅਤੇ ਲੋਕ ਵੀ ਅਸਮਰੱਥ ਦਿਖਾਈ ਦੇ ਰਹੇ ਨੇ। ਸਕਰੀਨ ਤੇ ਦਿੱਖ ਰਹੀਆਂ ਖੌਫਨਾਖਕ ਤਸਵੀਰਾਂ ਜਿਸਦੇ ਵਿੱਚ ਗੱਡੀਆਂ ਰੁੜ੍ਹਦੀਆਂ ਨਜ਼ਰ ਆਈਆਂ, ਇਹ ਕਿਸ ਇਲਾਕੇ ਦੀਆਂ ਤਸਵੀਰਾਂ ਨੇ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਨਜ਼ਰਾਂ ਇਹਨਾਂ ਤਸਵੀਰਾਂ,,,,,,,,

ਦਸ ਦਈਏ ਕਿ ਪਾਣੀ ਦੇ ਵਿੱਚ ਰੁੜਦੀਆਂ ਇਹ ਗੱਡੀਆਂ ਅਤੇ ਬੰਦੇ ਦੇ ਮੋਢੇ ਤੱਕ ਭਰੇ ਪਾਣੀ ਦੀਆਂ ਇਹ ਤਸਵੀਰਾਂ ਜਲੰਧਰ ਵਿੱਚ ਬਣੀ ਪੁਲਿਸ ਦੀ ਫਿਲੌਰ ਅਕੈਡਮੀ ਦੀਆਂ ਨੇ,, ਜਿੱਥੇ ਸੱਤਲੁਜ ਦਰਿਆ ਦੇ ਵਿਚ ਦਰਾੜ ਪੈਣ ਕਰਕੇ ਸਾਰਾ ਪਾਣੀ ਪੁਲਿਸ ਦੀ ਅਕੈਡਮੀ ਦੇ ਵਿੱਚ ਭਰ ਗਿਆ, ਅਤੇ ਫਲੋਰ ਅਕੈਡਮੀ ਦੇ ਵਿੱਚ ਖੜ੍ਹੀਆਂ ਸਾਰੀਆਂ ਗੱਡੀਆਂ ਕਿਸ਼ਤੀਆਂ ਦਾ ਰੂਪ ਧਾਰਨ ਕਰ ਗਈਆਂ ਅਤੇ ਮੁਲਾਜਮਾਂ ਦੇ ਵੱਲੋਂ ਬੜੀ ਮੁਸ਼ੱਕਤ ਕੀਤੀ ਜਾ ਰਹੀ ਗੱਡੀਆਂ ਨੂੰ ਬਾਹਰ ਕੱਢਣ ਦੀ,,,,,,,,,,,

ਦੇਖਿਆ ਜਾਵੇ ਕਿ ਤੇਜ਼ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਨੇ, ਕਈ ਥਾਵਾਂ ਤੇ ਦਰਿਆਵਾਂ ਦੇ ਵਿਚ ਦਰਾੜਾਂ ਪੈ ਗਈਆਂ ਅਤੇ ਕਈ ਨਹਿਰਾਂ ਓਵਰ ਫਲੋ ਹੋ ਗਿਆ, ਜਿਸ ਕਰਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭਰਨਾ ਸ਼ੁਰੂ ਹੋ ਗਿਆ,,ਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਜਾਣ ਦੇ ਹੁਕਮ ਜਾਰੀ ਕੀਤੇ ਗਏ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,

Related posts

ਬਾਪੂ ਜੀ ਦੇ ਆਹ ਨੁਸਕੇ ਅਪਣਾਓ ਮੱਝਾਂ-ਗਾਵਾਂ ਦਾ ਲੇਵਾ ਤੇ ਦੁੱਧ ਵਧਾਓ

htvteam

ਪੰਜਾਬ ‘ਚ ਭਾਰਤ ਬੰਦ ਦਾ ਸੱਦਾ ਰਿਹਾ ਬੇਅਸਰ

htvteam

ਪੁਲਿਸ ਵੱਲੋ ਡੱਲੇਵਾਲ ਨੂੰ ਦੇਖੋ ਕਿੱਥੇ ਕੀਤਾ ਸ਼ਿਫਟ, ਦੇਖੋ ਤਸਵੀਰਾਂ

htvteam

Leave a Comment