ਬਠਿੰਡਾ ਦੇ ਪੋਸ਼ ਏਰੀਆ ਸ਼ਕਤੀ ਨਗਰ ਦੇ ਪਾਰਕ ਦਾ ਵਿਡੀਉ ਵਾਇਰਲ
ਚਿੱਟੇ ਦੇ ਇੰਜੈਕਸ਼ਨ ਲਗਾਉਂਦੇ ਨਜ਼ਰ ਆਏ ਨੌਜਵਾਨ
ਵੀਡੀਉ ਵਾਇਰਲ ਹੋਣ ਤੋਂ ਬਾਅਦ ਹਰਕਤ ਚ ਆਈ ਪੁਲਿਸ
ਦੋਨੋ ਨੌਜਵਾਨਾਂ ਨੂੰ ਭੇਜਿਆ ਨਸ਼ਾ ਛੁਡਾਊ ਕੇਂਦਰ, ਜਾਂਚ ਕੀਤੀ ਸ਼ੁਰੂ
ਆਹ ਦੇਖਲੋ ਨੌਜਵਾਨ ਮੁੰਡਿਆਂ ਦੀ ਗੰਦੀ ਕਰਤੂਤ
ਪਾਰਕ ਚ ਚੱਕਤਾ ਕੰਮ, ਬਾਹਰ ਖੜ੍ਹੇ ਵਿਅਕਤੀ ਨੇ ਬਣਾ ਲਈ ਵਿਡੀਉ
ਦੇਖੋ ਕਿਵੇਂ ਹੋਏ ਸ਼ਰਮਸ਼ਾਰ, ਮਾਪਿਆਂ ਨੂੰ ਵੀ ਵੀਡੀਉ ਦੇਖਕੇ ਆ ਗਈ ਸ਼ਰਮ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
