Htv Punjabi
Crime Punjab Video

ਪਿਚਕਾਰੀਆਂ ਦੀ ਥਾਂ ਚੱਕਲੀਆਂ ਬੰ#ਦੂਕਾਂ, ਹੋਈ ਠਾ ਠਾ

ਫਿਰੋਜ਼ਪੁਰ ਦੇ ਪਿੰਡ ਕੜਮਾਂ ਵਿਖੇ ਹੋਲੀ ਦਿਨ ਚੱਲੀਆਂ ਗੋਲੀਆਂ
ਰੰਗਾਂ ਦੀ ਬਜਾਏ ਖੂਨ ਨਾਲ ਖੇਡੀ ਹੋਲੀ
ਦੋ ਦੀ ਹੋਈ ਮੌਤ, ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ
ਜਿੱਥੇ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਨੂੰ ਰੰਗਾਂ ਨਾਲ ਤੇ ਰੂਪ ਵਿੱਚ ਮਨਾਇਆ ਜਾ ਰਿਹਾ ਸੀ ਉੱਥੇ ਹੀ ਜਿਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਪਿੰਡ ਕੜਮਾ ਵਿੱਚ ਇਸ ਤਿਉਹਾਰ ਨੂੰ ਰੰਗਾਂ ਦੀ ਬਜਾਏ ਖੂਨ ਨਾਲ ਖੇਡਿਆ ਗਿਆ ਇਸ ਮੌਕੇ ਪਚਕਾਰੀਆਂ ਦੀ ਥਾਂ ਗੋਲੀਆਂ ਚੱਲੀਆਂ ਹੋਲੀ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਦੋ ਧੜਿਆਂ ਵੱਲੋਂ ਖੇਡੀ ਗਈ ਇਸ ਖੂਨੀ ਹੋਲੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਹੋਲੀ ਵਾਲੇ ਦਿਨ ਬੱਚਿਆਂ ਦੀ ਕਬੂਤਰਬਾਜ਼ੀ ਕਾਰਨ ਮਮੂਲੀ ਤਕਰਾਰ ਹੋ ਗਈ ਇਹ ਤਕਰਾਰ ਇੰਨੀ ਵੱਧ ਗਈ ਦੋ ਧਿਰਾਂ ਵੱਲੋਂ ਆਪਸ ਵਿੱਚ ਇੱਕ ਦੂਜੀ ਨੂੰ ਗੋਲੀ ਮਾਰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਹੜਾ ਡੀਸੀਪੀ ਹੋਇਆ ਸੀ ਕੋਰੋਨਾ ਪਾਜ਼ੀਟਿਵ ਅਧਿਕਾਰੀਆਂ ਨੇ ਉਸ ਦੇ 5 ਗੰਨਮੈਨ ਤੋਰਤੇ ਘਰ, ਮੱਚ ਗਈ ਹਾਹਾਕਾਰ ਹੁਣ ਇਹ ਹੋਰਾਂ ਨੂੰ ਵੀ ਮਰਵਾਉਣਗੇ

Htv Punjabi

ਅੱਜ ਰਾਤ ਨੂੰ ਆਵੇਗਾ ਤੇਜ਼ ਤੂਫਾਨ ਅਲਰਟ ਜਾਰੀ

htvteam

ਏਸ ਥਾਂ ਤੇਲ ਲਗਾਓ ਤੇ ਲੱਖ ਰੁਪਏ ਇਨਾਮ ਲੈ ਜਾਓ

htvteam

Leave a Comment