ਇਹ ਤਸਵੀਰਾਂ ਫਗਵਾੜਾ ਦੇ ਸ਼ੁਗਰ ਮਿੱਲ ਚੌਂਕ ਦੀਆਂ ਨੇ ਜਿੱਥੇ ਉਸ ਵੇਲੇ ਆਉਣ ਜਾਣ ਵਾਲੇ ਰਾਹਗੀਰ ਹੈਰਾਨ ਹੋ ਗਏ ਜਦੋਂ ਜੰਮੂ ਕਸ਼ਮੀਰ ਨੰਬਰ ਦੀ ਬੱਸ ਨੂੰ ਚੌਂਕ ‘ਚ ਰੁਕਿਆ ਦੇਖਿਆ ਤਾਂ ਹੈਰਾਨ ਰਹਿ ਗਏ। ਜਿੱਥੇ ਆਹ ਹੁਸ਼ਿਆਰਪੁਰ ਪਿੰਡ ਟੋਡਰਪੁਰ ਦਾ ਰਹਿਣ ਵਾਲਾ ਤਰਸੇਮ ਲਾਲ ਖੂਬ ਹੰਗਾਮਾ ਕਰ ਰਿਹਾ ਸੀ। ਜਦੋਂ ਪੱਤਰਕਾਰਾਂ ਨੇ ਨੇੜੇ ਹੋਕੇ ਬਾਤ ਪੁੱਛੀ ਤਾਂ ਸਭ ਹੱਕੇ ਬੱਕੇ ਰਹਿ ਗਏ ਤ ਕਿਉਂਕਿ ਤਰਸੇਮ ਲਾਲ ਨੇ ਜੋ ਕਹਾਣੀ ਪੱਤਰਕਾਰਾਂ ਨੂੰ ਦੱਸੀ ਉਹ ਵਾਇਕੇ ਹੀ ਹੈਰਾਨ ਕਰ ਦੇਣ ਵਾਲੀ ਸੀ ਤੇ ਪਹਿਲਾਂ ਤਰਸੇਮ ਲਾਲ ਵੱਲੋਂ ਕੱਪੜੇ ਤੇ ਸੰਗ ਪਾੜ ਪਾੜ ਕੇ ਜੋ ਗੱਲਾਂ ਕਹੀਈਆਂ ਗਈਆਂ ਉਹ ਸੁਣੋ।
previous post