Punjab Videoਪਿੰਡ ਦੀ ਨਾਬਾਲਿਗ ਕੁੜੀ ਨੂੰ ਹੀ ਭਜਾ ਕੇ ਲੈ ਗਿਆ ਨੌਜਵਾਨ by htvteamFebruary 2, 20230294 Share0 ਅਸਲ ‘ਚ ਮਾਮਲਾ ਮੋਗਾ ਦੇ ਪਿੰਡ ਭਿਅੰਦਰ ਕਲਾਂ ਦਾ ਹੈ, ਜਿੱਥੇ ਕੁੱਝ ਦਿਨ ਪਹਿਲਾਂ ਇੱਕ ਨੌਜਵਾਨ ਮਜ਼ਦੂਰ ਪਰਿਵਾਰ ਦੀ ਨਾਬਾਲਿਗ ਕੁੜੀ ਨੂੰ ਵਰਗਲਾ ਕੇ ਲੈ ਗਿਆ ਸੀ | ਪੁਲਿਸ ਮੁਤਾਬਿਕ ਨੌਜਵਾਨ ਕੁੜੀ ਨੂੰ ਨੇਪਾਲ ਭਜਾ ਕੇ ਲਿਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ |