Htv Punjabi
Punjab Video

ਪਿੰਡ ਦੀ ਨਾਬਾਲਿਗ ਕੁੜੀ ਨੂੰ ਹੀ ਭਜਾ ਕੇ ਲੈ ਗਿਆ ਨੌਜਵਾਨ

ਅਸਲ ‘ਚ ਮਾਮਲਾ ਮੋਗਾ ਦੇ ਪਿੰਡ ਭਿਅੰਦਰ ਕਲਾਂ ਦਾ ਹੈ, ਜਿੱਥੇ ਕੁੱਝ ਦਿਨ ਪਹਿਲਾਂ ਇੱਕ ਨੌਜਵਾਨ ਮਜ਼ਦੂਰ ਪਰਿਵਾਰ ਦੀ ਨਾਬਾਲਿਗ ਕੁੜੀ ਨੂੰ ਵਰਗਲਾ ਕੇ ਲੈ ਗਿਆ ਸੀ | ਪੁਲਿਸ ਮੁਤਾਬਿਕ ਨੌਜਵਾਨ ਕੁੜੀ ਨੂੰ ਨੇਪਾਲ ਭਜਾ ਕੇ ਲਿਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ |

 

Related posts

ਗੋਲਡ ਕੰਪਨੀ ਵਿੱਚ ਲੁੱਟ, 30 ਕਿਲੋ ਸੋਨਾ ਅਤੇ ਸਾਢੇ 3 ਲੱਖ ਨਗਦੀ ਲੈ ਗਏ 4 ਹਥਿਆਰਬੰਦ ਬਦਮਾਸ਼

Htv Punjabi

ਬੰਦੇ ਨੇ ਲੁਧਿਆਣਾ ਦੇ ਚੌੜੇ ਬਾਜ਼ਾਰ ਦੀਆਂ ਸੇਲਾਂ ਛੱਡਤੀਆਂ ਪਿੱਛੇ

htvteam

ਕੱਪੜੇ ਦੇ ਵਪਾਰੀ ਦੇ ਕਾਤਲਾਂ ਦੀ CCTV ਵੀਡੀਓ ਆਈ ਸਾਹਮਣੇ

htvteam

Leave a Comment