Htv Punjabi
crime news Punjab Video

ਭਰਾ ਨੇ ਖੇਤਾਂ ‘ਚ ਪਾਣੀ ਲਾਉਣ ਗਈ ਭੈਣ ਦੀ ਲੁੱਟੀ ਪੱਤ

ਹਾਦਸੇ ਦਾ ਸ਼ਿਕਾਰ ਹੋਏ ਆਪਣੇ ਘਰਵਾਲੇ ਨੂੰ ਦਵਾਈ ਖਵਾਉਂਦੀ ਅਤੇ ਦੂਜੇ ਪਾਸੇ ਆਪਣੀ ਜਵਾਨ ਧੀ ਦੇ ਨਾਲ ਹੋਏ ਜ਼ਬਰ ਜ਼ੁਲਮ ਨਾਲ ਸਬੰਧਿਤ ਦਰਜ਼ FIR ਦਾ ਹਵਾਲਾ ਦੇ ਇਨਸਾਫ ਦੀ ਮੰਗ ਰਹੀ ਰਹੀ ਧੀ ਸਣੇ ਇਹ ਔਰਤ |
ਇਸਦੀ ਜਵਾਨ ਧੀ ਅਤੇ ਇਸ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਖੇਤਾਂ ‘ਚ ਪਾਣੀ ਲਾਉਣ ਗਈ ਇਸ ਕੁੜੀ ਨਾਲ ਕੁੜੀ ਦੇ ਭਰਾ ਯਾਨੀ ਮਤਰੇਈ ਦਾਦੀ ਦੇ ਪੋਤੇ ਨੇ ਖੇਤਾਂ ‘ਚ ਹੀ ਫੜ ਇਸਦੀ ਇੱਜਤ ਤਾਰ ਤਾਰ ਕਰ ਦਿੱਤੀ |

Related posts

ਹਾਈਕੋਰਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ

htvteam

ਆਹ ਦੇਖੋ ਕੀ ਹੋ ਰਿਹਾ

htvteam

ਦੇਖੋ ਰਾਧੇ ਮਾਂ ਕਿਸ ਨੂੰ ਕਹਿੰਦੀ ਤੁਸੀ ਬਹੁਤ ਸੋਹਣੇ ਲੱਗਦੇ ਹੋ ?

htvteam

Leave a Comment