Htv Punjabi
Punjab Video

ਪਿੰਡ ਦੇ ਮੁੰਡੇ ਕਿਵੇਂ ਕਰਵਾਏ ਦੁਨੀਆਂ ‘ਚ ਚਰਚੇ

16ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਨਾਮ ਰੁਸ਼ਨਾਉਣ ਵਾਲੇ ਕੁਸ਼ਲ ਕੁਮਾਰ ਦਾ ਲਹਿਰਾਗਾਗਾ ਪੁੱਜਣ ਉਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਭਾਰਤ ਨੇ ਅਮਰੀਕਾ ਵਿੱਚ 16ਵੀਂ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਵਿੱਚ 3 ਤਗਮੇ ਜਿੱਤੇ ਹਨ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਭਾਰਤ ਅਨੁਰਾਗ ਠਾਕੁਰ ਨੇ ਵੀ ਟਵੀਟ ਕਰਕੇ ਇਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਹਿਰਾਗਾਗਾ ਦੇ ਰਹਿਣ ਵਾਲੇ ਕੁਸ਼ਲ ਕੁਮਾਰ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਕੁਸ਼ਲ ਕੁਮਾਰ ਨੇ ਦੱਸਿਆ ਕਿ ਉਹ ਚਾਰ ਹਵਾਈ ਸੈਨਾਵਾਂ ਵਿੱਚ ਕੰਮ ਕਰ ਰਹੇ ਹਨ।

ਨੌਜਵਾਨ ਪੀੜੀ ਅਜਿਹੇ ਖਿਡਾਰੀਆਂ ਤੋਂ ਪ੍ਰੇਣਨਾ ਲੈਕੇ ਅੱਗੇ ਵਧਣਾ ਚਾਹੀਦਾ ਹੈ ਅਜਿਹੇ ਖਿਡਾਰੀਆਂ ਦੀ ਖੇਡ ਸੰਸਥਾਵਾਂ ਅਤੇ ਸਰਕਾਰ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਖਿਡਾਰੀ ਖੇਡ ਜਗਤ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਣ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਕਾਨਦਾਰ ਤੋਂ ਮੰਗੀ ਨਕਦੀ, ਅਸਫਲ ਹੋਣ ‘ਤੇ ਕਾਰ ਸਵਾਰਾਂ ਨੇ ਕੀਤੇ ਫਾਇਰ

Htv Punjabi

ਸਰਕਾਰੀ ਹਸਪਤਾਲਾਂ ‘ਚ ਆਵੇਗਾ ਡਾਕਟਰਾਂ ਦਾ ਹੜ, ਹੁਣ ਸਭ ਰੋਗ ਚੱਕ ਦੇਣਗੇ

Htv Punjabi

ਆਪ ਦੇ ਵੱਡੇ ਮੰਤਰੀ ਦੇ ਵੱਲੋਂ ਔਰਤਾਂ ਨੂੰ ਮੁੱਹਈਆਂ ਕਰਵਾਈਆਂ ਗੁਪਤ ਚੀਜ਼ਾਂ

htvteam

Leave a Comment