ਬੇਸ਼ੱਕ ਲੋਕ ਆਪਣੀ ਹਿਫਾਜ਼ਤ ਦੇ ਲਈ ਆਪਣੇ ਕੋਲ ਕਿਰਪਾਨ ਡਾਂਗ ਜਾਂ ਬੰਦੂਕ ਰੱਖਦੇ ਨੇ ਤਾਂ ਕਿ ਕਿਸੇ ਵੀ ਵੇਲੇ ਅਣਸੁਖਵਾਈ ਘਟਨਾ ਹੋਵੇ ਤਾਂ ਉਹ ਉਹਨਾਂ ਦੀ ਰੱਖਿਆ ਲਈ ਕੰਮ ਆ ਸਕਣ ਪਰ ਲੁਧਿਆਣਾ ਦੇ ਦੁਗਰੀ ਦੇ ਰਹਿਣ ਵਾਲੇ ਦੀਪਕ ਨਾਮਕ ਵਿਅਕਤੀ ਜੋ ਆਪਣੀ ਰੱਖਿਆ ਲਈ ਇੱਕ ਕੁੱਤੇ ਨੂੰ ਨਾਲ ਰੱਖਦਾ ਹੈ ਉਸਨੇ ਕਿਹਾ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ। ਅਤੇ ਉਸਦੇ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹੈ ਅਤੇ ਉਸ ਦੇ ਨਾਲ ਪੰਜ ਤੋਂ ਸੱਤ ਹੋਰ ਜਾਨਵਰ ਰਹਿੰਦੇ ਨੇ। ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਨਾਲ ਇਸ ਕੁੱਤੇ ਨੂੰ ਰੱਖਦਾ ਹੈ ਤਾਂ ਕਿ ਉਸ ਦੇ ਨਾਲ ਕੋਈ ਵੀ ਲੁੱਟ ਖੋਹ ਦੀ ਘਟਨਾ ਨਾ ਹੋ ਸਕੇ ਕਿਹਾ ਕਿ ਉਹ ਕਈ ਵਾਰ ਲੁੱਟਾ ਖੋਹਾਂ ਦਾ ਸ਼ਿਕਾਰ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਉਸਨੇ ਕਿਹਾ ਕਿ ਇਹਨਾਂ ਦੀ ਸੇਵਾ ਕਰਨਾ ਸਾਡਾ ਫਰਜ ਹੈ।
ਹਾਲਾਂਕਿ ਦੀਪਕ ਇੱਕ ਸਧਾਰਨ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ ਪਰ ਜਿਸ ਤਰੀਕੇ ਦੇ ਨਾਲ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਆ ਤੇ ਆਪਣੇ ਰੱਖਿਆ ਵਾਸਤੇ ਖੁਦ ਇੰਤਜ਼ਾਮ ਕਰ ਰਹੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
