Htv Punjabi
Punjab Video

ਪੁਲਿਸ ਮੁਲਾਜ਼ਮ ਨੇ ਆਪਣੇ ਹੀ ਪੁਲਸੀਏ ਦੇ ਫੇਰ’ਤੀਆਂ ਡਾਂਗਾਂ

ਮਾਮਲਾ ਜਲੰਧਰ ਦੇ ਗੁਰੂਨਾਨਕ ਮਿਸ਼ਕ ਚੌਂਕ ਨੇੜੇ ਇੱਕ ਪੈਟਰੋਲ ਪੰਪ ਦਾ ਹੈ | ਬੀਤੀ ਰਾਤ ਇਸ ਪੰਪ ਵਾਲਿਆਂ ਨੇ ਫੋਨ ਰਾਹੀਂ ਪੁਲਿਸ ਨੂੰ ਇੱਕ ਸ਼ਿਕਾਇਤ ਕੀਤੀ ਸੀ | ਜਿਸ ਨੂੰ ਦੇਖਦੇ ਹੋਏ ਪੀਸੀਆਰ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ ਤੇ ਫੇਰ ਉਥੇ ਜੋ ਕੁੱਝ ਹੋਇਆ ‘ਤੇ ਕਿਓਂ ਹੋਇਆ ਸੁਣੋ ਉਹਨਾਂ ਪੀਸੀਆਰ ਮੁਲਾਜ਼ਮਾਂ ਦੀ ਜ਼ੁਬਾਨੀ |

Related posts

ਥਾਰ ਵਾਲੀ ਕਾਂਸਟੇਬਲ ਨੂੰ ਵੱਡਾ ਝਟਕਾ ! ਜੇਲ੍ਹ ਤੋਂ ਬਾਹਰ ਆਉਣ ਲਈ ਬਿਲਕਦੀ

htvteam

Shiv Saina Leader ਕੋਲ ਪਹੁੰਚਿਆ BJP ਦਾ ਵੱਡਾ ਲੀਡਰ

htvteam

3 ਮੁੰਡਿਆਂ ਨੇ ਕੀਤੀਆਂ ਹੱਦਾਂ ਪਾਰ !

htvteam

Leave a Comment