Htv Punjabi
Punjab Video

ਪੁਲਿਸ ਵਾਲੀ ਕੁੜੀ ਨਾਲ ਡਰਾਈਵਰ ਕਰ ਗਿਆ ਸ਼ਰੇਆਮ ਧੱਕਾ; ਦੇਖੋ ਵੀਡੀਓ

ਇਹ ਤਸਵੀਰ ਓਸੇ ਹੀ ਪੁਲਿਸ ਕਾਂਸਟੇਬਲ ਕੁੜੀ ਦੀ ਹੈ ਜਿਸ ਵੱਲੋਂ ਡਿਊਟੀ ਨਿਭਾਉਂਦੇ ਨਿਭਾਉਂਦੇ ਹੋਏ ਅਜਿਹਾ ਭਾਣਾ ਵਾਪਰ ਗਿਆ ਕਿ ਸੀਨ ਦੇਖਣ ਵਾਲੇ ਇਸ ਕੁੜੀ ਦਾ ਹਾਲ ਦੇਖ ਕੰਬ ਗਏ ਉਹਨਾਂ ਦੇ ਮੂੰਹ ‘ਚੋਂ ਹੈ ਨਿਕਲ ਗਈ |
ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਮਨਦੀਪ ਕੌਰ ਨਾਂ ਦੀ ਇਹ ਕੁੜੀ ਥਾਣਾ ਮੋਹਕਮ ਪੁਰਾ ਵਿਖੇ ਡਿਊਟੀ ਨਿਭਾ ਰਹੀ ਸੀ |
ਅੱਜ ਆਪਣੀ ਐਕਟਿਵ ਸਕੂਟਰੀ ਤੇ ਆਉਣੇ ਵੇਲੇ ਇਸ ਨਾਲ ਜੋ ਕੁੱਝ ਹੋਇਆ ਇਸਦੇ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ |

Related posts

ਪੰਜਾਬ ‘ਚ ਮਾ-ਰਿਆ ਗਿਆ ਵੱਡਾ ਇੱਕ ਗੈਂ-ਗ-ਸਟਰ

htvteam

ਯੰਗ ਵੈਦ ਨੇ ਵਾਰ-ਵਾਰ ਆਉਂਦੇ ਪਿਸ਼ਾਬ ਦਾ ਦੱਸਿਆ ਕਾਰਨ ਤੇ ਇਲਾਜ

htvteam

ਮੌਸਮ ਵਿਭਾਗ ਦੀ ਵੱਡੀ ਅਪਡੇਟ,ਮੀਂਹ ਬਣੂ ਤਬਾਹੀ ਜਾਂ ਲਾਹੇਵੰਦ ?

htvteam