ਬਠਿੰਡਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਨੂੰ ਕੀਤਾ ਕਾਬੂ
ਪੈਟਰੋਲ ਪੰਪ ਤੇ ਦਿੰਦੇ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ
ਸੀਸੀ ਟੀਵੀ ਕੈਮਰੇ ਵਿੱਚ ਵੀ ਲੁੱਟ ਦੀ ਵਾਰਦਾਤ ਹੋਈ ਸੀ ਕੈਦ
ਹਥਿਆਰਾਂ ਸਮੇਤ ਕੀਤਾ ਕਾਬੂ, ਅੱਗੇ ਜਾਂਚ ਸ਼ੁਰੂ
ਇਹਨਾਂ ਦੇ ਕੋਲੋਂ ਤੇਜ ਹਥਿਆਰ ਇੱਕ ਦੇਸੀ ਕੱਟਾ ਅਤੇ ਕਾਰ ਕੀਤੀ ਬਰਾਮਦ
ਗੈਂਗ ਦੇ ਚਾਰ ਦੋਸ਼ੀਆਂ ਨੂੰ ਕਿੱਤਾ ਗਿਰਫਤਾਰ ਇਹਨਾਂ ਵਿੱਚੋਂ ਇੱਕ ਡਰਾਈਵਰ ਸੀ ਤੇ ਬਾਕੀ ਤਿੰਨ ਨੌਜਵਾਨ ਬੇਰੁਜ਼ਗਾਰ ਸਨ ਅਤੇ ਇਸ ਲਈ ਦਿੰਦੇ ਸੀ ਲੁੱਟ ਨੂੰ ਵਾਰਦਾਤ ਨੂੰ ਅੰਜਾਮ,,,,,,ਇਸੇ ਤਰਾਂ ਹੀ ਮਿਤੀ 16/17.05.2025 ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਕਾਰ ਸਵਾਰਾਂ ਵੱਲੋਂ ਬਠਿੰਡਾ-ਡੱਬਵਾਲੀ ਰੋਡ ਪਰ ਸਥਿਤ ਜੀਓ ਕੰਪਨੀ ਦੇ ਪੈਟਰੋਲ ਪੰਪ ਪਰ ਹਥਿਆਰਾਂ ਦੀ ਨੋਕ ਤੇ ਨਗਦੀ ਲੁੱਟ ਖੋਹ ਕੀਤੀ ਗਈ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..