ਨਕੋਦਰ ਦੇ ਪ੍ਰਾਚੀਨ ਸ਼ਿਵਾਲੀਆਂ ਮੰਦਿਰ ਦੇ ਮਹੱਤ ਬਾਵਨ ਦਾਸ ਉਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਇੱਕ ਲੜਕੀ ਵੱਲੋਂ ਹਮਲਾ ਕਰਨ ਕਾਰਨ ਮਹੱਤ ਬਾਵਨ ਦਾਸ ਜੀ ਨੂੰ ਲੱਗੀ ਸਟ ਤੋਂ ਬਾਅਦ ਨਕੋਦਰ ਨਿਵਾਸੀਆਂ ਵਿੱਚ ਭਾਰੀ ਰੋਸ਼ ਪਾਈਆਂ ਗਿਆ ਅਤੇ ਇਸ ਸਬੰਧ ਵਿੱਚ ਨਕੋਦਰ ਦੇ ਪ੍ਰਾਚੀਨ ਸ਼ਿਵਾਲੀਆਂ ਮੰਦਿਰ ਵਿਚ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਇਸ ਮੋਕੇ ਨਕੋਦਰ ਸਿਟੀ ਥਾਣਾ ਮੁਖੀ ਅਮਨ ਸੈਨੀ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਲੜਕੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ,,,,,,,,,,,
ਇਸ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਲੜਕੀ ਦਾ ਪਰਿਵਾਰ ਵਲੋਂ ਇਲਾਜ ਕਰਵਾਇਆ ਜਾਵੇ ਤਾਂ ਕਿ ਉਹ ਇਸ ਤਰ੍ਹਾਂ ਦਾ ਹਮਲਾ ਕੀਸੇ ਹੋਰ ਉਤੇ ਨਾ ਕਰ ਸਕੇ ਅਤੇ ਮੀਟਿੰਗ ਵਿੱਚ ਹਾਜ਼ਰ ਹੋਏ ਆਗੂਆਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਾ ਅਤੇ ਜੋ ਵੀ ਪਰਿਵਾਰ ਸਹਿਯੋਗ ਚਾਹੇਗਾ ਪਰਿਵਾਰ ਦਾ ਸਾਡੇ ਵੱਲੋਂ ਸਹਿਯੋਗ ਕੀਤਾ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..