ਇਹ ਪੰਜਾਬੀ ਪਿਉ ਆਪਣੇ ਜਪਾਨੀ ਪੁੱਤ ਨੂੰ ਜੱਫੀਆ ਪਾਕੇ ਲਾਡ ਪਿਆਰ ਕਰਦਾ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਇਸਦਾ ਉਹੀ ਜਪਾਨੀ ਪੁੱਤਰ ਹੈ ਜੋ ਕਿ ਏਸ ਪੰਜਾਬ ਪਿਉ ਸੁਖਪਾਲ ਸਿੰਘ ਨੂੰ ਪੂਰੇ ਵੀਹ ਸਾਲ ਬਾਅਦ ਮਿਲਿਆ ਜਿਸਨੂੰ ਅਚਾਨਕ ਘਰਦੇ ਬੂਹੇ ਅੱਗੇ ਦੇਖ ਸੁਖਪਾਲ ਸਿੰਘ ਹੈਰਾਨ ਹੋ ਗਿਆ ਇਨ੍ਹਾਂ ਤਸਵੀਰਾਂ ਨੂੰ ਦੇਖ ਹੁਣ ਤੁਸੀ ਵੀ ਸੋਚ ਰਹੇ ਹੋਵੋਗੇ ਭਲਾ ਪੰਜਾਬੀ ਪਿਉ ਤੇ ਜਪਾਨੀ ਪੁੱਤਰ ਵਾਲੀ ਆਖਿਰ ਕਹਾਣੀ ਕੀ ਹੈ ਤਾਂ ਆਓ ਦੱਸਦੇ ਹਾਂ ਦਰਸਲ ਇਹ ਸੁਖਪਾਲ ਸਿੰਘ ਕਰੀਬ ਵੀਹ ਸਾਲ ਪਹਿਲਾਂ ਜਪਾਨ ਗਿਆ ਸੀ ਜਿੱਥੇ ਇਕ ਹਵਾਈ ਅੱਡੇ ਤੇ ਇਸਨੂੰ ਜਪਾਨੀ ਔਰਤ ਮਿਲੀ ਜਿਸਦੇ ਨਾਲ ਸੁਖਪਾਲ ਸਿੰਘ ਦੀ ਗੁੜੀ ਦੋਸਤੀ ਹੋ ਗਈ ਤੇ ਫਿਰ ਦੋਸਤੀ ‘ਤੋਂ ਦੋਸਤੀ ਬਾਅਦ ਫਿਰ ਜੋ ਅੱਗੇ ਹੋਇਆ ਉਹ ਹੁਣ ਤੁਸੀ ਸੁਖਪਾਲ ਸਿੰਘ ਦੇ ਮੂਹੋ ਸੁਣੋਂ,,,,,,,,,,,,
ਜਦੋਂ ਸੁਖਪਾਲ ਸਿੰਘ ਦੀ ਘਰਵਾਲੀ ਨੂੰ ਜਪਾਨੀ ਔਰਤ ਨਾਲ ਪਹਿਲੇ ਵਿਆਹ ਬਾਰੇ ਪਤਾ ਲੱਗਿਆ ਤਾਂ ਫਿਰ ਉਨ੍ਹਾਂ ਜੋ ਕੈਮਰੇ ਸਾਹਮਣੇ ਸੁਖਪਾਲ ਸਿੰਘ ਬਾਰੇ ਜੋ ਦੱਸਿਆ ਉਹ ਸੁਣੋਂ,,,,,,,ਦੂਜੇ ਵਿਆਹ ਦੀ ਕੁੜੀ ਅਵਲੀਨ ਕੌਰ ਨੇ ਜਪਾਨੀ ਭਰਾ ਲੀਨ ਦੇ ਰੱਖੜੀ ਬੰਦੀ ਤੇ,ਅਵਲੀਨ ਦਾ ਕਹਿਣਾ ਐ ਕੀ ਮੇਰੇ ਕੋਈ ਭਰਾ ਨਹੀਂ ਹੁਣ ਵਾਹਿਗੁਰੂ ਜੀ ਦੀ ਮਿਹਰ ਸਦਕਾ ਭਰਾ ਮਿਲ ਗਿਆ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ,ਦੋਸਤੋ ਤੁਹਾਨੂੰ ਪਿਉ ਪੁੱਤ ਦੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਰਾਏ ਪ੍ਰਤੀਕਰਿਆ ਕੂਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..