Htv Punjabi
Punjab Video

ਪੰਜਾਬ ਅਤੇ ਪੰਜਾਬੀਆਂ ਲਈ ਆਈ ਮਾੜੀ ਖਬਰ, ਪੰਜਾਬ ਦੇ ਲੋਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ

ਪੰਜਾਬ ਦੇ ਲੋਕਾਂ ਲਈ ਮੰਦਭਾਗੀ ਖਬਰ ਸਾਹਮਣੇ , ਮੌਸਮ ਦੇ ਬਦਲਾਅ ਕਾਰਨ ਅਤੇ ਬੀਤੇ ਦਿਨੀ ਬਾਰਿਸ਼ ਹੋਣ ਦੇ ਕਾਰਨ ਖਾਂਸੀ ਜ਼ੁਕਾਮ ਬੁਖਾਰ ਅਤੇ ਡੇਂਗੂ ਦੇ ਮਰੀਜਾਂ ਦੀ ਗਿਣਤੀ ਵੱਧੀ ਜਾ ਰਹੀ,,,,,ਤਸਵੀਰਾਂ ਜਿਲਾ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਮਰੀਜਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਇਸ ਦੱਸਿਆ ਜਾ ਰਹੇ ਮੀਹ ਕਾਰਨ ਬਜੂਰਗਾਂ ਦੇ ਮੁਕਾਬਲੇ ਬੱਚੇ ਖਾਸੀ ਜੁਕਾਮ ਅਤੇ ਡੇਂਗੂ ਦਾ ਸ਼ਿਕਾਰ ਹੋ ਰਹੇ ਨੇ,,,,,,ਮੀਡੀਆ ਨੂੰ ਜਾਣਕਾਰੀ ਦਿੰਦੇ ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰ ਜਗਰੂਪ ਸਿੰਘ ਨੇ ਕਿਹਾ ਆਪਣੇ ਆਲੇ – ਦੁਆਲੇ ਸਫਾਈ ਦਾ ਵਿਸ਼ੇਸ਼ ਤੋਰ ਧਿਆਨ ਰੱਖੋ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੇਖੋ ਅੱਧੀ ਰਾਤ ਵਿਧਾਇਕ ਦੇ ਪਰਿਵਾਰ ਨਾਲ ਮੁੰਡੇ ਕੀ ਕਰਗੇ ?

htvteam

ਜੇਕਰ ਤੁਹਾਨੂੰ ਹੈ ਖੇਡ ਮੁਕਾਬਲੇ ਕਰਵਾਉਣ ਤੇ ਦੇਖਣ ਦਾ ਸ਼ੌਂਕ; ਇਕ ਵਾਰ ਦੇਖੋ ਆਹ ਵੀਡੀਓ

htvteam

ਸੁਖਜਿੰਦਰ ਰੰਧਾਵਾ ਪਹੁੰਚੇ ਅਕਾਲ ਤਖਤ ਸਾਹਿਬ, ਚਿੱਠੀ ਲਿਖ ਕੇ ਕੀਤਾ ਵੱਡਾ ਖੁਲਾਸਾ

Htv Punjabi

Leave a Comment