Htv Punjabi
Punjab Video

ਪੰਜਾਬ ‘ਚ ਇਹ ਕੀ ਹੋਣ ਲੱਗਿਆ

ਤਸਵੀਰਾਂ ਜ਼ਿਲ੍ਹਾ ਮੁਕਤਸਰ ਦੇ ਬਠਿੰਡਾ ਰੋਡ ਤੇ ਸਥਿਤ ਇਕ ਦੁਕਾਨ ਦੀਆਂ ਨੇ ਜਿੱਥੇ ਇਹ ਕਾਲੇ ਰੰਗ ਗੱਡੀ ਅਤੇ ਚਿੱਟੇ ਰੰਗ ਦੇ ਸਫਾਰੀ ਖੜੀ ਨਜ਼ਰ ਆ ਰਹੀ ਐ,,,,ਅੱਗੇ ਜੋ ਤੁਹਾਨੂੰ ਦਿਖਾਉਣ ਵਾਲੇ ਹਾ ਉਹ ਸਾਉਥ ਫਿਲਮ ਦੇ ਸੀਨ ਤੋਂ ਘੱਟ ਨਹੀਂ , ਤਸਵੀਰਾਂ ਚ ਇਸ ਇਕੱਲੇ ਨੌਜਵਾਨ ਨੂੰ ਇਹ ਬਦਮਾਸ਼ ਖਿੱਚਕੇ ਲੈਕੇ ਆਉਂਦੇ ਦਿਖਾਈ ਦੇ ਰਿਹੇ ਨੇ ਨੌਜਵਾਨ ਨੂੰ ਦਿਨ ਦਿਹਾੜੇ ਹੀ ਆਪਣੀ ਸਫਾਰੀ ਗੱਡੀ ਅਗਵਾਹ ਕਰਕੇ ਲੈ ਜਾਂਦੇ ਨੇ ਫੇਰ ਇਹ ਗੁੰਡੇ ਇਸ ਨੌਜਵਾਨ ਨੂੰ ਦੂਰ ਲਿਜਾਕੇ ਬੇਰਹਿਮੀ ਨਾਲ ਕੁੱਟਮਾਰ ਕਰਦੇ ਨੇ,,,,,ਕਿਵੇਂ ਨਾ ਕਿਵੇਂ ਗੁੰਡਿਆਂ ਦੇ ਹੱਥੋਂ ਆਪਣੀ ਜਾਨ ਬਚਾਕੇ ਨੌਜਵਾਨ ਮੁਕਤਸਰ ਦੇ ਸਿਵਲ ਹਸਪਤਾਲ ਚ ਪਹੁੰਚ ਜਾਂਦਾ ਐ,ਹਸਪਤਾਲ ਚ ਇਲਾਜ ਅਧੀਨ ਪਏ ਇਸ ਨੌਜਵਾਨ ਜੋ ਮੀਡੀਆ ਜਾਣਕਾਰੀ ਦਿੰਦੇ ਦੱਸਿਆ ਹੈ ਉਸ ਨੂੰ ਸੁਣ ਤੁਹਾਡੀ ਰੂਹ ਕੰਬ ਜਾਵੇਗੀ ,,,,,

ਪੀੜਤ ਨੌਜਵਾਨ ਚਮਕੋਰ ਸਿੰਘ ਨੇ ਪੁਲਿਸ ਪ੍ਰਸਾਸ਼ਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ ਦੱਸਿਆ ਜਾ ਰਿਹਾ ਕੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਲਈ ਪੁਲਿਸ ਪ੍ਰਸਾਸ਼ਨ ਦੀ ਕਾਰਵਾਈ ਢਿਲੀ ਜਾਪਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਹਸਪਤਾਲ ਦੇ ਵਿੱਚ ਹੋ ਗਿਆ ਵੱਡਾ ਹੰਗਾਮਾ

htvteam

ਆਹ ਦੇਖਲੋ ਜਨਾਨੀਆਂ 3 ਮੁੰਡਿਆਂ ਨਾਲ ਫੜੀਆਂ ਗਈਆਂ

htvteam

ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਨਿੱਜੀ ਐਂਬੂਲੈਂਸਾਂ ਵਾਲੇ ਕਰਦੇ ਸੀ ਆਹ ਕੰਮ, ਸਰਕਾਰੀ ਹੁਕਮਾਂ ਨਾਲ ਪਈਆਂ ਭਾਜੜਾਂ

Htv Punjabi

Leave a Comment