Htv Punjabi
Punjab Video

ਪੰਜਾਬ ‘ਚ ਭਿਆ-ਨਕ ਬਿਮਾਰੀ ਦਾ ਲੋਕ ਹੋਣ ਲੱਗੇ ਸ਼ਿਕਾਰ, ਭਰਨ ਲੱਗੇ ਹਸਪਤਾਲਾਂ ਦੇ ਹਸਪਤਾਲ

ਅੰਮ੍ਰਿਤਸਰ ਦੇ ਵਿੱਚ ਫੈਲੀ ਅਜਿਹੀ ਬਿਮਾਰੀ

ਸਿਹਤ ਵਿਭਾਗ ਨੇ ਕਰ ਦਿੱਤਾ ਅਲਰਟ ਜਾਰੀ ?
ਕਈ ਲੋਕ ਆਏ ਬਿਮਾਰੀ ਦੀ ਲਪੇਟ ਚ
ਅੰਮ੍ਰਿਤਸਰ ਚ ਡੇਂਗੂ ਅਤੇ ਚਿਕਨਗੁਨੀਆਂ ਨੇ ਪਸਾਰੇ ਆਪਣੇ ਪੈਰ
ਤਿੰਨ ਕੇਸ ਡੇਂਗੂ ਦੇ ਅਤੇ ਚਾਰ ਕੇਸ ਚਿਕਨਗੁਨੀਆ ਦੇ ਆਏ ਸਾਹਮਣੇ
ਸਿਹਤ ਪ੍ਰਸ਼ਾਸਨ ਵੱਲੋਂ ਬਿਮਾਰੀ ਨਾਲ ਨਿਪਟਣ ਲਈ ਕੀਤੇ ਪ੍ਰਬੰਧ
ਜ਼ਿਲ੍ਹਾ ਮਹਾਮਾਰੀ ਅਫਸਰ ਡਾਕਟਰ ਹਰਜੋਤ ਕੌਰ ਨੇ ਦਿੱਤੀ ਜਾਣਕਾਰੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਓਰ ਦੇ ਇਸ਼ਕ ਚ ਅੰਨ੍ਹੀ ਭਾਬੀ ਟੱਪ ਗਈ ਹੱਦਾਂ, ਟੱਪਣ ਲੱਗੀ ਕੋਠੇ ?

htvteam

ਲੀਵਰ ਹਮੇਸ਼ਾ ਜਵਾਨ ਰੱਖਣ ਲਈ ਕੀ -ਕੀ ਖਾਣਾ ਚਾਹੀਦਾ ਐ

htvteam

ਆਹ ਲਾਈਨ ਖਰਾਬ ਤਾਂ ਜਨਾਨੀ ਇਹਨਾਂ ਸੁੱਖਾਂ ਤੋਂ ਵਾਂਝੀ

htvteam

Leave a Comment