Htv Punjabi
Punjab Video

ਏਸ ਸੀਟ ਨੂੰ ਜਿੱਤਣ ਲਈ ਸਰਕਾਰੀ ਸ਼ੈਅ ਤੇ ਜੇਲ੍ਹੋਂ ਬਾਹਰ ਕੱਢਿਆ ਗੈਂ-ਗਸ-ਟਰ, ਅੱਗਿਓਂ ਟੱਕਰਿਆਂ ਚੰਨੀ

ਜਲੰਧਰ ਜ਼ਿਮਨੀ ਚੋਣਾਂ ਨੂੰ ਲੈਕੇ ਏਸ ਵੇਲੇ ਸਿਆਸਤ ਪੂਰੇ ਸਿਖਰਾਂ ਤੇ ਚੱਲ ਰਹੀ ਹੈ ਤੇ ਜਲੰਧਰ ਵੈਸਟ ਸੀਟ ਨੂੰ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਪੂਰੀ ਤਾਕਤ ਝੋਕ ਦਿੱਤੀ ਗਈ ਹੈ ਪਰ ਏਸੇ ਦੌਰਾਨ ਹੀ ਇਕ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ,ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਹੋਰਾਂ ਨੇ ਠੀਕ ਚੋਣਾਂ ਦੇ ਸਮੇਂ ਇਕ ਅਜਿਹੇ ਸਖਸ਼ ਦੀ ਫੋਟੋ ਕੱਢ ਦਿਖਾਈ ਹੈ ਜਿਸਨੂੰ ਦੇਖ ਸਰਕਾਰ ਸੋਚਾਂ ਵਿੱਚ ਪਈ ਹੈ,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕੀ ਪੰਜਾਬ ਸਰਕਾਰ ਜਲੰਧਰ ਵੈਸਟ ਸੀਟ ਨੂੰ ਜਿੱਤਣ ਲਈ ਗੈਗਸਟਰਾਂ ਨੂੰ ਜੇਲ੍ਹਾਂ ਚੋਂ ਲਿਆਕੇ ਦਬਕੇ ਮਰਵਾਕੇ ਚੋਣਾਂ ਜਿੱਤਣਾ ਚਾਹੁੰਦੀ ਹੈ ਇਸਦੇ ਨਾਲ ਹੀ ਉਨ੍ਹਾਂ ਕਿਹਾ ਕੀ ਆਪ ਸਰਕਾਰ ਜਲੰਧਰ ਵੈਸਟ ਦੇ ਇਲੈਕਸ਼ਨ ਨੂੰ ਹਾਈਜੈਕ ਕਰਵਾਉਂਣਾ ਚਾਹੁੰਦੀ ਹੈ,,,,,,,,,

ਏਸ ਮੌਕੇ ਚੰਨੀ ਨੇ ਗੈਂਗਸਟ ਦਲਜੀਤ ਸਿੰਘ ਭਾਨਾ ਦੀ ਫੋਟੋ ਦਿਖਾਉਂਦੇ ਹੋਏ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਹਨ ਉਨ੍ਹਾਂ ਕਿਹਾ ਕੀ ਸਰਕਾਰੀ ਸ਼ੈਅ ਤੇ ਏਸ ਗੈਂਗਸਟਰ ਨੂੰ ਬਾਹਰ ਕੱਢਿਆ ਗਿਆ ਤੇ ਹੁਣ ਚੋਣਾਂ ਜਿੱਤਣ ਲਈ ਲੋਕਾਂ ਨੂੰ ਡਰਾਇਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੋਹਤੇ ਪਿੱਛੇ ਨਾਨੇ ਨੇ ਕਰ ਦਿੱਤਾ ਅਜਿਹਾ ਕਾਂਡ

htvteam

ਆਹ ਨੁਸਕਾ ਬਣਾਕੇ ਪੀਓ ਪੀਰੀਅਡ ਵੇਲੇ ਚੈਨ ਨਾਲ ਜੀਓ

htvteam

ਮੰਦਭਾਗੀ ਖ਼ਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਾ ਵੱਡਾ ਸਦਮਾ

htvteam

Leave a Comment