Htv Punjabi
Punjab

ਪੰਜਾਬ ‘ਚ ਵੋਟਾਂ ਪੈਣ ਦਾ ਸਮਾਂ ਹੋਇਆ ਖਤਮ

ਚੰਡੀਗੜ੍ਹ, 20 ਫਰਵਰੀ 2022 – ਸੂਬੇ ਦੀਆਂ 117 ਸੀਟਾਂ ‘ਤੇ ਵਿਧਾਨਸਭਾ ਚੋਣਾਂ ‘ਤੇ ਹੋ ਰਹੀ ਵੋਟਿੰਗ ਦਾ ਸਮਾਂ ਖ਼ਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਦੱਸਿਆ ਗਿਆ ਸੀ ਕੇ ਸੂਬੇ ‘ਚ 5 ਵਜੇ ਤੱਕ 63.44% ਵੋਟਿੰਗ ਹੋਈ ਹੈ।

ਸੂਬੇ ‘ਚ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਹਨ ਜਿਨ੍ਹਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ। 1304 ਉਮੀਦਵਾਰਾਂ ਦੀ ਕਿਸਮਤ ਈ ਵੀ ਐਮ ‘ਚ ਕੈਦ ਹੋ ਗਈ ਹੈ। ਹੁਣ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣਗੇ। ਹੁਣ 10 ਮਾਰਚ ਨੂੰ ਪਤਾ ਲੱਗੇਗਾ ਕੇ ਸੂਬੇ ‘ਚ ਆਖਰ ਕਿਸਦੀ ਸਰਕਾਰ ਬਣੇਗੀ।

Related posts

ਵਿਦਿਆਰਥਣ ਦੀ ਮਾਂ ਨੂੰ ਬਿਮਾਰ ਦੱਸ ਸਕੂਲ ਤੋਂ ਦਿਵਾਈ ਛੁੱਟੀ, ਰਸਤੇ ‘ਚ ਕਰਤਾ ਆਹ ਕਾਂਡ

Htv Punjabi

ਆਹ ਬਾਬਾ ਦਹੀ ਖੁਆਕੇ ਵਧਾ ਦਿੰਦੈ ਮੁੰਡੇ-ਕੁੜੀਆਂ ਦੀ ਉਮਰ

htvteam

ਏਸ ਸੌਖੇ ਜਿਹੇ ਢੰਗ ਨਾਲ ਡੇਅਰੀ ਫਾਰਮ ‘ਚ ਬਿਮਾਰੀਆਂ ਤੇ ਡਾਕਟਰਾਂ ਦੀ ਕਰੋ ਨੌ-ਐਂਟਰੀ

htvteam