Htv Punjabi
Punjab Video

ਪੰਜਾਬ ਦਾ ਆਹ ਬੈਂਕ ਡੁੱਬਣ ਦੀ ਤਿਆਰੀ ‘ਚ ?

ਇਹ ਤਸਵੀਰਾਂ ਫਰੀਦਕੋਟ ਦੇ ਮਿੰਨੀ ਸਕੱਤਰੇਤ ਦੀਆਂ ਨੇ ਜਿੱਥੇ ਅਧਿਆਪਕਾਂ ‘ਤੇ ਕਿਸਾਨਾਂ ਤੋਂ ਬਾਅਦ ਹੁਣ ਕਾਲੇ ਝੰਡੇ ਲੈਕੇ ਲੈਂਡ ਮਾਰਗਿਜ਼ ਬੈਂਕ ਮੁਲਾਜ਼ਮ ਵੀ ਮੈਂਦਾਨ ਵਿੱਚ ਉੱਤਰ ਚੁੱਕੇ ਹਨ ਜਿੱਥੇ ਕਾਲੇ ਝੰਡਿਆਂ ਦੇ ਨਾਲ ਨਾਲ ਮੁਲਾਜ਼ਮ ਮਰਦਾਂ ਤੇ ਔਰਤਾਂ ਨੇ ਥਾਲੀਆਂ ਤੇ ਚਮਚੇ ਵੀ ਫੜ੍ਹੇ ਹੋਏ ਨੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕਰਕੇ ਥਾਲੀਆਂ ਖੜ੍ਹਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਂਣ ਦਾ ਕੋਸਿਸ਼ ਕਰ ਰਹੇ ਹਨ ਏਸ ਮੌਕੇ ਮੁਲਾਜ਼ਮਾਂ ਨੇ ਭਗਵੰਤ ਮਾਨ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਹਨ ਏਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਆਪਣੀਆਂ ਮੰਗਾਂ ਬਾਬਤ ਜਿੱਥੇ ਸਰਕਾਰ ਨੂੰ ਅਪੀਲ ਕੀਤੀ ਹੈ ਉੱਥੇ ਹੀ ਮੀਡੀਆ ਨੂੰ ਦੱਸਿਆ ਕੀ ਲੈਂਡ ਮਾਰਗਿਜ਼ ਬੈਂਕ ਡੁੱਬਣ ਦੇ ਕਿਨਾਰੇ ਖੜ੍ਹੇ ਹੈ ਜਿਸਨੂੰ ਅੰਦਰਲੇ ਹੀ ਕੁਝ ਅਧਿਕਾਰੀ ਡੋਬਣ ਤੇ ਤੁਲੇ ਹੋਏ ਨੇ,,,,,,,,,,

ਏਸ ਮੌਕੇ ਮੁਲਾਜ਼ਮਾਂ ਨੇ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਐ ਇਸਦੇ ਨਾਲ ਕਿਸਾਨੀ ਲਈ ਕਰਜ਼ੇ ਮੁਹੱਈਆਂ ਕਰਵਾਉਂਣ ਦੀ ਵੀ ਅਪੀਲ ਕੀਤੀ ਐ ਜੋ ਕੀ ਕਰੀਬ ਪਿਛਲੇ ਪੰਜ ਸਾਲਾਂ ਤੋਂ ਬੰਦ ਕੀਤੇ ਹੋਏ ਹਨ ਮੁਲਾਜ਼ਮਾਂ ਦਾ ਕਹਿਣਾ ਐ ਕੀ ਇਕ ਪਾਸੇ ਤਾਂ ਸਰਕਾਰ ਕਿਸਾਨੀ ਬਚਾਓ ਦੇ ਨਾਅਰੇ ਮਾਰ ਰਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੇ ਕਰਜ਼ੇ ਬੰਦ ਕਰਕੇ ਉਨ੍ਹਾਂ ਦੀ ਸੰਗੀ ਘੁੱਟਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪੱਤਾ ਦਰਦਾਂ ਦਾ ਐਵੇਂ ਕਰਦੈ ਇਲਾਜ ਜਿਵੇਂ ਪਹਿਲਾਂ ਕਦੇ ਹੋਇਆ ਨੀਂ

htvteam

ਕੋਰੋਨਾ ਦੇ ਮਰੀਜ਼ ਇਸ ਲਈ ਦੁਬਾਰਾ ਹੋ ਰਹੇ ਨੇ ਬਿਮਾਰ, ਕਾਰਨ ਜਾਣਕੇ ਹੋ ਜਾਓਗੇ ਹੈਰਾਨ!

Htv Punjabi

ਸਿੱਧੂ ਮੂਸੇਵਾਲਾ ਗਾਉਂਦਾ ਗਾਉਂਦਾ ਬਣਿਆ ਕਾਲਜ ਪ੍ਰਿੰਸੀਪਲ, ਬਈ ਹੱਦ ਐ

Htv Punjabi

Leave a Comment