Htv Punjabi
Punjab Video

ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ

ਇਹ ਤਸਵੀਰਾਂ ਲੁਧਿਆਣਾ ਦੇ ਰੇਲਵੇ ਅੰਡਰ ਬ੍ਰਿਜ ਪੱਖੋਵਾਲ ਰੋਡ ਦੀਆਂ ਨੇ,,,,,ਜਿੱਥੇ ਵਿਧਾਇਕ ਗੋਗੀ ਹੋਰੀ ਇਸ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਨੇ,,,,ਜਿੱਥੇ ਅਧੂਰੇ ਪਏ ਕੰਮ ਨੂੰ ਦਿਨ ਰਾਤ ਕਰਕੇ ਪੂਰਾ ਕੀਤਾ ਜਾ ਰਿਹਾ ਹੈ,,,,ਵਿਧਾਇਕ ਗੋਗੀ ਹੋਰਾਂ ਦਾ ਕਹਿੰਣਾ ਹੈ ਕਿ ਅਸੀ ਲੋਕਾਂ ਦੇ ਨਾਲ ਕਿ ਇਹ ਦਾਅਵਾ ਕੀਤਾ ਸੀ,,,,ਇਹ ਪ੍ਰੋਜੇਕਟ ਨੂੰ 3 ਮਹੀਨੇ ਵਿੱਚ ਪੂਰਾ ਕਰ ਦੇਵਾਂਗੇ , ਗੋਗੀ ਦਾ ਕਹਿਣਾ ਹੈ,,,,ਲੱਗ ਭੱਗ ਇਸ ਪ੍ਰੋਜੇਕਟ ਦਾ ਕੰਮ ਪੂਰਾ ਹੋ ਚੁੱਕਿਆ ਜਿਸਦਾ 15 ਅਗਸਤ ਨੂੰ ਉਦਘਾਟਨ ਕੀਤਾ ਜਾਵੇਗਾ,,,,,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਜੋ ਉਨ੍ਹਾਂ ਕਿਹਾ ਉਹ ਵੀ ਸੁਣੋ ਲਵੋ,,,,,,,

ਵਿਧਾਇਕ ਗੋਗੀ ਹੋਰਾਂ ਦਾ ਕਹਿਣਾ ਹੈ ਕਿ ਇਸਦਾ ਉਦਘਾਟਨ ਕੈਬਨਿਟ ਮੰਤਰੀ ਹਰਜੌਤ ਸਿੰਘ ਬੈਂਸ ਵਲੋਂ ਕੀਤਾ ਜਾ ਸਕਦਾ ਹੈ ਅਤੇ ਜਦੋਂ ਵੀ ਕੰਮ ਮੁਕੰਮਲ ਹੋ ਗਿਆ ਤਾਂ ਇਸ ਅੰਡਰ ਬ੍ਰਿਜ ਨੂੰ ਖੋਲ੍ਹ ਦਿੱਤਾ ਜਾਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੇਖੋ ਚੰਗੇ ਭਲੇ ਜਾਂਦਿਆਂ ਨੂੰ ਮਿਲੀ …..

htvteam

ਵਿਆਹ ਤੋਂ ਪਹਿਲਾਂ ਮੰਗੇਤਰ ਨੂੰ ਕਮਰੇ ‘ਚ ਵਾੜ ਕਰ ਗਿਆ ਵੱਡਾ ਕਾਂਡ

htvteam

ਮੁੰਡਿਆਂ ਨੂੰ ਖੇਤਾਂ ‘ਚ ਵਾੜ ਜਿਮੀਦਾਰ ਭਰਾ ਕਰਦੇ ਸਨ ਉਲਟੇ ਕੰਮ

htvteam

Leave a Comment