ਸਾਹਮਣੇ ਸਕੂਟੀ ਸਵਾਰ ਤਿੰਨ ਨੌਜਵਾਨਾਂ ਨੇ ਜਲੰਧਰ ਸ਼ਹਿਰ ਚ ਕਹਿਰ ਮਚਾ ਦਿੱਤਾ ਦਿੱਤਾ ਸਕੂਟੀ ਤੋਂ ਉੱਤਰ ਹੋਲੀ ਹੋਲੀ ਤੁਰੇ ਆਉਂਦੇ ਨਜ਼ਰ ਆ ਰਹੇ ਹਨ ਪਰ ਅੱਗੇ ਜੋ ਇਹ ਕਾਰਨਾਮਾ ਕਰਨ ਵਾਲੇ ਹਨ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,ਹੁਣ ਦੇਖੋ ਇਹ ਨੌਜਵਾਨ ਦਫਤਰ ਚ ਦਾਖਲ ਹੋ ਚੁੱਕੇ ਹਨ ਜਿਨ੍ਹਾਂ ਦੀ ਘਟੀਆ ਕਰਤੂਤ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ,,,,,,,,
ਦਰਸਲ ਇਹ ਘਟਨਾ ਜਲੰਧਰ ਦੇ ਥਾਣਾ ਮਕਸੂਦਾ ਅਧੀਨ ਪੈਂਦੇ ਲੰਬਾਂ ਪਿੰਡ ਨੇੜੇ ਦੀ ਹੈ ਜਿੱਥੇ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਇਕ ਗੈਸ ਏਜੰਸੀ ਨੂੰ ਨਿਸ਼ਾਨਾ ਬਣਿਆ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਜੰਸੀ ਦੇ ਕਰਿੰਦੇ ਨੇ ਦੱਸਿਆ ਕੀ ਗੱਲੇ ਚੋਂ ਲੱਖਾਂ ਰੁਪਏ ਲੁੱਟਕੇ ਫਰਾਰ ਹੋ ਚੁੱਕੇ ਹਨ,,,,,,,,,,,
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਕੀ ਜਦੋਂ ਇਸ ਮਾਮਲੇ ਬਾਬਤ ਡੀਐਸਪੀ ਕਰਤਾਰਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਵਾਂ ਕਿਹਾ ਹਜੇ ਤੱਕ ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ, ਲੁਟੇਰਿਆ ਦੀ ਭਾਲ ਲਈ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਲੁਟੇਰਿਆਂ ਨੂੰ ਕਦੋਂ ਤੱਕ ਫੜਦੀ ਹੈ ਜਾਂ ਫਿਰ ਲੋਕ ਐਵੇਂ ਇਨ੍ਵਾਂ ਲੁਟੇਰਿਆਂ ਦਾ ਸ਼ਿਕਾਰ ਹੁੰਦੇ ਰਹਿਣਗੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….