Htv Punjabi
Punjab Video

ਰਾਤ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦਾ ਰੱਖੋ ਧਿਆਨ

ਇਹ ਦਾਤ ਅਤੇ ਇਹ ਉਸੇ ਹੀ ਦੁਕਾਨ ਟੁੱਟਿਆ ਜਿੰਦਾ ਹੈ ਜਿਸਨੂੰ ਬੀਤੀ ਰਾਤ ਚੋਰਾਂ ਤੋੜਕੇ ਇਹ ਸਾਬਿਤ ਕਰ ਦਿੱਤਾ ਕੀ ਹੁਣ ਪੰਜਾਬ ਦੇ ਵਿੱਚ ਚੋਰਾਂ ਦਾ ਰਾਜ ਹੋ ਚੁੱਕਿਆ ਹੈ ਜੀ ਹਾਂ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਿਕ ਦੁਕਾਨ ਦੇ ਅੰਦਰ ਸ਼ਰੇਆਮ ਬੇਖੌਫ ਹੋ ਫਰੋਲਾ ਫਰਾਲੀ ਕਰਦੇ ਇਨ੍ਹਾਂ ਚੋਰਾਂ ਦੀਆਂ ਤਸਵੀਰਾਂ ਖੁਦ ਬਿਆਨ ਕਰਦੀਆਂ ਹਨ ,ਦੇਖੋ ਕਿਵੇਂ ਚੋਰਾਂ ਨੂੰ ਨਾ ਫੜ੍ਹੇ ਜਾਣ ਦਾ ਡਰ ਤੇ ਨਾ ਹੀ ਪੁਲਿਸ ਖੌਫ,ਦੱਸ ਦੀਏ ਕੀ ਇਹ ਘਟਨਾ ਲੁਧਿਆਣਾ ਦੇ ਭੀੜ ਭਾੜ ਵਾਲੇ ਇਲਾਕੇ ਘੰਟਾ ਘਰ ਚੌਕ ਦੇ ਨੇੜੇ ਦੀ ਹੈ ਜਿੱਥੇ ਬੀਤੀ ਰਾਤ ਇਹ ਚੋਰ ਦੁਕਾਨ ਦੇ ਜਿੰਦੇ ਅਤੇ ਸ਼ਟਰ ਤੋੜ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ,,,,,,

ਏਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ਖੈਰ ਪੁਲਿਸ ਪ੍ਰਸ਼ਾਸਨ ਅਤੇ ਸਰਾਕਰ ਜਿੱਡੇ ਮਰਜੀ ਵੱਡੇ ਦਾਅਵੇ ਕਰੀ ਜਾਵੇ ਪਰ ਸਚਾਈ ਤਾਂ ਇਹ ਹੈ ਕੀ ਹੁਣ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਵਾਂ ਡਗਮਗਾ ਚੁੱਕੀ ਐ ਤੇ ਲੁਟੇਰੇ ਸ਼ਰੇਆਮ ਵਾਰਦਾਤਾਂ ਅੰਜ਼ਾਮ ਦੇ ਰਹੇ ਹਨ ਆਖਿਰ ਪੁਲਿਸ ਪ੍ਰਸ਼ਾਸਨ ਕਰਦਾ ਕੀ ਹੈ ਕਿ ਪੁਲਿਸ ਪ੍ਰਸ਼ਾਸਨ ਸਿਰਫ ਮਹੀਨੇ ਬਾਅਦ ਤਨਖਾਹਾਂ ਲੈਣ ਲਈ ਰੱਖਿਆ ਹੈ,ਲੋਕਾਂ ਦੀ ਸੁਰੱਖਿਆ ਕੌਣ ਕਰੇਗਾ ਇਸ ਬਾਬਤ ਸਰਾਕਰ ਨੂੰ ਚਾਹੀਦਾ ਕੀ ਉਹ ਪੁਲਿਸ ਪ੍ਰਸ਼ਾਸਨ ਤੇ ਸਖਤੀ ਕਰੇ ਤੇ ਇਸਦਾ ਜਵਾਬ ਮੰਗੇ ਕੀ ਤੇ ਸੂਬੇ ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਰਾਕਰ ਨੂੰ ਧਿਆਨ ਦੇਣ ਦੀ ਲੋੜ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸੱਜ ਧੱਜਕੇ ਬੈਠੀ ਲਾੜੀ ਨਾਲ ਲਾੜੇ ਕੀਤੀ ਕਰ ਤੂ ਤ

htvteam

ਬੁਰਕੇ ਵਾਲੀਆਂ ਮੁਸਲਮਾਨ ਕੁੜੀਆਂ ਨੇ ਸੜਕ ਵਿਚਕਾਰ ਗੱਡੇ ਟੈਂਟ

htvteam

ਬਚੋ ਅਜਿਹੇ ਕੋਰੋਨਾ ਟੈਸਟ ਕਰਨ ਵਾਲਿਆਂ ਤੋਂ, ਵਲੰਟੀਅਰ ਬਣਕੇ ਆਏ ਲੋਕਾਂ ਨੇ ਕੀਤਾ ਵੱਡਾ ਕਾਂਡ

Htv Punjabi

Leave a Comment