Htv Punjabi
Punjab Video

ਪੰਜਾਬ ਲਈ ਆਈ ਮੰਦਭਾਗੀ ਖ਼ਬਰ, ਪੰਜਾਬ ਦੇ 4 ਜਵਾਨਾਂ ਪੀਤਾ ਸ਼ਹੀਦੀ ਦਾ ਜਾਮ

ਤਸਵੀਰ ਚ ਦਿਖਾਈ ਦਿੰਦਾ ਫੌਜੀ ਮਨਦੀਪ ਸਿੰਘ ਜੋ ਕਿ ਜਿਲਾ ਲੁਧਿਆਣਾ ਦੇ ਅਧੀਨ ਪੈਂਦੇ ਦੋਰਾਹਾ ਦੇ ਨੇੜਲੇ ਪਿੰਡ ਚਣਕੋਈਆਂ ਦਾ ਰਹਿਣ ਵਾਲਾ ਸੀ, ਮਨਦੀਪ ਸਿੰਘ ਰਾਸ਼ਟਰੀ ਰਾਇਫਲ ਚ ਬਤੋਰ ਏ ਹੋਲਦਾਰ ਦੇਸ਼ ਲਈ ਆਪਣੀ ਸੇਵਾਵਾਂ ਨਿਭਾਅ ਰਿਹਾ ਸੀ ਜੋ ਕਿ ਜੰਮੂ ਕਸ਼ਮੀਰ ਦੇ ਸੈਕਟਰ ਪੁੰਛ ਵਿੱਚ ਤੈਨਾਤ ਸੀ ਜਿਕਰ ਯੋਗ ਐ ਕਿ ਬੀਤੇ ਵੀਰਵਾਰ ਨੂੰ ਅੱਤਵਾਦੀ ਹਮਲੇ ਦੋਰਾਨ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ,,,,,,,ਜਿਸ ਵਿੱਚ ਪੰਜਾਬ ਦੇ ਚਾਰ ਜਵਾਨ ਵੀ ਸ਼ਾਮਿਲ ਨੇ ਉਨਾਂ ਵਿੱਚ ਮਨੀਦਪ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਿਆ,,,,,, ਜਿਸ ਦੀ ਜਾਣਕਾਰੀ ਮਨਦੀਪ ਸਿੰਘ ਦੇ ਪਰਿਵਾਰ ਨੂੰ ਫੌਜੀ ਅਫਸਰ ਨੇ ਫੋਨ ਤੇ ਦਿੱਤੀ ,,,,,ਇਸ ਮੰਦਭਾਗੀ ਖਬਰ ਨੂੰ ਸੁਣਦੇ ਹੀ ਪਰਿਵਾਰ ਸੋਗ ਦੇ ਚ ਡੁੱਬ ਗਿਆ ਅਤੇ ਪੂਰੇ ਪੰਜਾਬ ਚ ਸਨਾਟਾਂ ਛਾ ਗਿਆ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਦੇਖੋ ਮੁੰਡੇ ਸਕੂਲ ‘ਚ ਵੜ੍ਹਕੇ ਕੀ ਕਰਗੇ ?

htvteam

ਗਾਹਕ ਬਣਕੇ ਆਇਆ ਮੁੰਡਾ ਦੁਕਾਨਦਾਰ ਨੂੰ ਚਕਮਾ, ਅੱਖਾਂ ਮੂਹਰੋਂ ਦੇਖੋ ਕਿਵੇਂ ਉੱਡਾਈ ਪੈਸਿਆਂ ਗੁੱਥੀ

htvteam

ਅਕਾਲ ਫਿਲਮ ਦੇ ਵਿੱਚ ਅਜਿਹਾ ਕੀ? ਜਿਸਨੂੰ ਦੇਖ ਭੜਕੇ ਸਿੱਖ

htvteam

Leave a Comment