Htv Punjabi
Punjab Video

ਪੰਜਾਬ CM ਨੂੰ ਮਿਲੀ ਸਿਰਫ 2 ਦਿਨਾਂ ਦੀ ਮੋਹਲਤ !

ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਡੀਸੀ ਦਫਤਰ ਅੱਗੇ ਗੇਟ ਰੈਲੀ
ਸਰਕਾਰ ਵੱਲੋਂ ਅੱਜ ਦੀ ਮੀਟਿੰਗ ਰੱਦ ਕਰਕੇ
18 ਮਈ ਦੀ ਮੀਟਿੰਗ ਦਾ ਲਿਖਤੀ ਪੱਤਰ ਨਾ ਮਿਲਣ ਤੇ ਰੋਸ਼
28 ਨਵੰਬਰ ਨੂੰ ਸੰਗਰੂਰ ਵਿੱਚ ਪੀਆਰਟੀਸੀ ਕੱਚੇ ਮੁਲਾਜ਼ਮਾਂ ਤੇ ਹੋਏ 307 ਦੇ ਪਰਚੇ ਪਾ ਕੇ ਜੇਲਾਂ ਵਿੱਚ ਬੰਦ ਸਾਥੀਆਂ ਨੂੰ ਰਿਹਾ ਕਰਾਉਣ ਲਈ ਕੀਤਾ ਜਾਵੇਗਾ ਤਿੱਖਾ ਸੰਘਰਸ਼
ਪ੍ਰਸ਼ਾਸਨ ਵੱਲੋਂ 72 ਘੰਟਿਆਂ ਵਿੱਚ ਰਿਹਾ ਕਰਨ ਦੀ ਕੀਤੀ ਗਈ ਸੀ ਗੱਲ ਅੱਜ ਸਾਢੇ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਕੀਤਾ ਗਿਆ ਸਾਥੀਆਂ ਨੂੰ ਰਿਹਾ
ਜੇਕਰ ਸਰਕਾਰ ਵੱਲੋਂ 18 ਮਈ ਦੀ ਮੀਟਿੰਗ ਨਾ ਕੀਤੀ ਗਈ ਤਾਂ ਅਣਮਿਥੇ ਸਮੇਂ ਲਈ ਕੀਤੀ ਜਾਵੇਗੀ ਹੜਤਾਲ ਜਿਸ ਦੀ ਜਿੰਮੇਵਾਰ ਹੋਵੇਗੀ ਸਰਕਾਰ
ਪੀਆਰਟੀਸੀ ਦੇ ਆਗੂਆਂ ਨੇ ਕਿਹਾ 28 ਨਵੰਬਰ ਨੂੰ ਸਾਡੇ ਸਾਥੀ ਆਪਣੀਆਂ ਮੰਗਾਂ ਮਨਵਾਉਣ ਲਈ ਸਿੰਘਾਸ ਕਰ ਰਹੇ ਸਨ ਜਿਸ ਦੌਰਾਨ ਇਹ ਘਟਨਾ ਵਾਪਰੀ ਨਾ ਕਿ ਉਹ ਕੋਈ ਕ੍ਰਿਮੀਨਲ ਹਨ… ਸਰਕਾਰ ਵੱਲੋਂ ਬਾਰ ਬਾਰ ਦਿੱਤੀਆਂ ਜਾ ਰਹੀਆਂ ਮੀਟਿੰਗਾਂ ਬੇਸਿੱਟਾ ਰਹਿਣ ਤੋਂ ਪਰੇਸ਼ਾਨ ਹੋ ਕੇ ਉਠਾਇਆ ਗਿਆ ਸੀ ਕੱਚੇ ਮੁਲਾਜ਼ਮਾਂ ਵੱਲੋਂ ਇਹ ਕਦਮ ਪਰ ਸਰਕਾਰ ਨਾਲ ਗੱਲ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ 72 ਘੰਟਿਆਂ ਬਾਅਦ ਰਿਹਾ ਕਰਨ ਦਾ ਕੀਤਾ ਸੀ ਵਾਦਾ ਪਰ ਅੱਜ ਸਾਡੇ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਹੀਂ ਕੀਤਾ ਗਿਆ ਸਾਡੇ ਸਾਥੀਆਂ ਦੇ ਘਰਾਂ ਵਿੱਚ ਛੋਟੇ ਛੋਟੇ ਬੱਚੇ ਅਤੇ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਹੋਇਆ ਮੁਸ਼ਕਿਲ ਜੇਕਰ ਜਲਦੀ ਜਿਲਾਂ ਵਿੱਚ ਭੇਜੇ ਗਏ ਸਾਥੀਆਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਆਉਣ ਦੇਣ ਵਾਲੇ ਦਿਨਾਂ ਵਿੱਚ ਵਿਟਿਆ ਜਾਵੇਗਾ ਤਿੱਖਾ ਸੰਘਰਸ਼,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੀਵਾਲੀ ਦੀ ਖੁੰਦਕ ਨੇ ਅੱਧੀ ਰਾਤ ਨੌਜਵਾਨਾਂ ਤੋਂ ਕਰਵਾ’ਤਾ ਵੱਡਾ ਕਾਂਡ

htvteam

ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ਡਿੱਗੀ ਖਾਈ ਚ! ਹੋਈਆਂ ਮੌ/ਤਾਂ !

htvteam

ਸਵੇਰੇ ਸਵੇਰੇ ਮੋਟਰ ਤੋਂ ਦੇਖੋ ਕਿਹੜੀ ਹਾਲਤ ‘ਚ ਮਿਲਿਆ ਪ੍ਰੇਮੀ ਜੋੜਾ, ਰਾਤ ਵੇਲੇ ਘਰੋਂ ਗ਼ਾਇਬ ਹੋਏ ਸਨ ਜਵਾਂਨ ਮੁੰਡਾ ਤੇ ਕੁੜੀ   ਤਤਰਨ ਤਾਰਨ

Htv Punjabi

Leave a Comment