Punjab Videoਪੱਲੇਦਾਰ ਯੂਨੀਅਨ ਵਲੋਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਾਉਣ ਦੀ ਮੰਗ by htvteamDecember 15, 2021December 15, 20210716 Share0 ਪੱਲੇਦਾਰ ਯੂਨੀਅਨ ਨੇ ਕੱਢੀ ਦਿਲ ਦੀ ਭੜਾਸ ਧਰਨਾ ਲਗਾ ਦੱਸੀਆਂ ਆਪਣੀਆਂ ਦਿੱਕਤਾਂ ਕਿਹਾ ਮਜ਼ਦੂਰਾਂ ਦਾ ਇੰਝ ਕੀਤਾ ਜਾਂਦਾ ਹੈ ਸ਼ੋਸ਼ਣ ਪੱਲੇਦਾਰ ਯੂਨੀਅਨ ਨੇ ਲਗਾਇਆ ਧਰਨਾ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਾਉਣ ਦੀ ਮੰਗ ਪਹਿਲਾਂ ਕਈ ਵਾਰ ਦੇ ਚੁੱਕੇ ਨੇ ਮੰਗ ਪੱਤਰ|