Htv Punjabi
Punjab Religion Video

ਫਗਵਾੜਾ ਬੇਅਦਬੀ ਤੇ ਕਤਲ ਮਾਮਲੇ ‘ਚ ਵੱਡਾ ਅੱਪਡੇਟ ਆਇਆ ਸਾਹਮਣੇ

ਫਗਵਾੜਾ ਗੁਰੂ ਘਰ ਚ ਬੇਅਦਬੀ ਕਰਨ ਆਏ ਨੌਜਵਾਨ ਦੇ ਕਤਲ ਮਾਮਲੇ ਚ ਵੱਡਾ ਅੱਪਡੇਟ ਸਾਹਮਣੇ ਆਇਆ ਹੈ,ਬੇਅਦਬੀ ਕਰਨ ਆਏ ਨੌਜਵਾਨ ਦਾ ਨਿਹੰਗਾ ਸਿੰਘ ਆਤਮ ਰੱਖਿਆ ਕਰਦੇ ਹੋਏ ਨੌਜਵਾਨ ਮੌਤ ਦੇ ਘਾਟ ਉੱਤਾਰ ਦਿੱਤਾ ਸੀ ਜਿਸ ਉਪਰੰਤ ਸੂਚਨਾ ਮਿਲਦੇ ਹੀ ਗੁਰੂ ਘਰ ਦੇ ਆਸ ਪਾਸ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਤਾਂ ਜੋ ਅਮਨ ਸ਼ਾਂਤੀ ਬਣੀ ਰਹੇ ਇਸ ਮਾਮਲੇ ਚ ਪੁਲਿਸ ਐਕਸ਼ਨ ਲੈਂਦੇ ਹੋਏ ਇਕ ਰਮਨਦੀਪ ਸਿੰਘ ਉਰਫ ਮੰਗੂ ਮੱਠ ਦੇ ਖਿਲਾਫ ਧਾਰਾ 304,295-A ਸਿਟੀ ਥਾਣਾ ਫਗਵਾੜਾ ਵਿਖੇ ਦਰਜ ਕੀਤੀ ਜੋ ਕੀ ਲੁਧਿਆਣਾ ਦਾ ਵਾਸੀ ਦੱਸਿਆ ਜਾ ਰਿਹਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਸੰਗਤਾ ਨੇ ਜੋ ਦੱਸਿਆ ਉਹ ਸੁਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਐ,,,,,,,,,,

ਏਸ ਮੌਕੇ ਜ਼ਿਆਦਾ ਜਾਣਕਾਰੀ ਨਾ ਦਿੰਦੇ ਹੋਏ ਪੁਲਿਸ ਅਧਿਕਾਰੀ ਦਾ ਸਿਰਫ ਇਹੀ ਕਹਿਣਾ ਐ ਕੀ ਇਸ ਘਟਨਾ ਬਾਬਤ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਐ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਂਗੇ ਉਹ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ ਬਾਕੀ ਹੋਰਾਂ ਤੱਥਾਂ ਅਤੇ ਜਾਣਕਾਰੀ ਲਈ ਪੁਲਿਸ ਦੇ ਅਗਲੇ ਬਿਆਨ ਦੀ ਉਡੀਕ ਰਹੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਜਧਾਨੀ ਪੂਰੀ ਤਰ੍ਹਾਂ ਸੀਲ, ਚੱਪੇ-ਚੱਪੇ ‘ਤੇ ਪੁਲਿਸ ?

htvteam

ਦੇਖ ਲਓ ਜੀ ਬੰਦਾ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਕੀ ਕਰ ਰਿਹਾ

htvteam

ਆਹ NRI ਨਾਲ ਹੋਈ ਜੱਗੋ ਤੇਰਵੀਂ

htvteam

Leave a Comment