Htv Punjabi
Crime Punjab Video

ਫ਼ੌਜੀ ਮੁੰਡੇ ਨੇ ਝੋਨਾ ਲਾਉਂਦੀ ਕੁ/ੜੀ ਨਾਲ ਮੋਟਰ ਤੇ ਕੀਤਾ…! ਵੀਡੀਓ ਵਾਇਰਲ

ਝੋਨਾ ਲਗਾਉਣ ਗਈ ਲੜਕੀ ਨਾਲ ਫੌਜੀ ਵੱਲੋਂ ਜਬਰ ਜਨਾਹ

ਮੌਕੇ ਤੇ ਪਰਿਵਾਰ ਵੱਲੋਂ ਲੜਕੇ ਨੂੰ ਕਾਬੂ ਕਰਨ ਦੀ ਵੀਡੀਓ ਬਣਾਈ ਵੀਡੀਓ
ਰੋਟੀ ਖਾਣ ਲਈ ਮੋਟਰ ਵਾਲੇ ਕਮਰੇ ਚ ਬੈਠੀ ਸੀ ਲੜਕੀ
ਫੌਜੀ ਆਇਆ ਛੁੱਟੀ, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਲੜਕੀ ਦੇ ਪਰਿਵਾਰ ਨੇ ਠਾਣੇ ਪਹੁੰਚ ਲਗਾਈ ਇਨਸਾਫ਼ ਦੀ ਗੁਹਾਰ
ਹਲਕਾ ਅਜਨਾਲਾ ਦੇ ਪਿੰਡ ਛੋਟਾ ਫੱਤੇਵਾਲ ਦੀ ਝੋਨਾ ਲਗਾਉਣ ਗਈ 21 ਸਾਲਾਂ ਲੜਕੀ ਨਾਲ ਛੁੱਟੀ ਤੇ ਆਏ ਇਕ ਫੌਜੀ ਵੱਲੋਂ ਖੇਤਾਂ ਚ ਮੋਟਰ ਵਾਲੇ ਕਮਰੇ ਵਿੱਚ ਜਬਰਜਨਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੜਕੀ ਵੱਲੋਂ ਚਲਾਉਣ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਲੜਕੇ ਨੂੰ ਕਾਬੂ ਕੀਤਾ ਪਰ ਹੱਥੋ ਪਾਈ ਕਰਦੇ ਹੋਏ ਫੌਜੀ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪਰਿਵਾਰ ਹੁਣ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਇਸ ਮੌਕੇ ਤੇ ਪੀੜਿਤ ਲੜਕੀ ਨੇ ਕਿਹਾ ਕਿ ਉਹ ਦੁਪਹਿਰ ਦੇ ਸਮੇਂ ਖੇਤਾਂ ਵਿੱਚ ਝੋਨਾ ਲਗਾਉਣ ਉਪਰੰਤ ਮੋਟਰ ਵਾਲੇ ਕਮਰੇ ਦੇ ਕਰੀਬ ਦੁਪਹਿਰ ਦੀ ਰੋਟੀ ਖਾ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਪਿੰਡ ਦੇ ਹੀ ਇੱਕ ਛੁੱਟੀ ਤੇ ਆਏ ਫੌਜੀ ਅਤੇ ਉਸਦੇ ਚਾਚੇ ਵੱਲੋਂ ਉਸ ਨੂੰ ਜ਼ਬਰਦਸਤੀ ਕਮਰੇ ਵਿੱਚ ਲਿਜਾ ਕੇ ਜਬਰ ਜਨਾਹ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਵੱਲੋਂ ਰੌਲਾ ਪਾਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਹੀ ਲੜਕੀ ਅਤੇ ਲੜਕੇ ਨੂੰ ਕਾਬੂ ਕਰ ਲਿਆ ਪਰ ਉਹ ਫੌਜੀ ਲੜਕਾ ਅਤੇ ਚਾਚਾ ਦੋਨੇ ਜਾਣੇ ਉਥੋਂ ਫਰਾਰ ਹੋ ਗਏ ਲੜਕੀ ਨੇ ਮੰਗ ਕੀਤੀ ਹੈ ਕਿ ਉਸ ਨੂੰ ਬਣਦਾ ਇਨਸਾਫ ਦਿੱਤਾ ਜਾਵੇ,,,,,,,

ਇਸ ਮੌਕੇ ਤੇ ਪੀੜਿਤ ਲੜਕੀ ਦੇ ਮਾਂ ਅਤੇ ਭਰਾ ਨੇ ਕਿਹਾ ਕਿ ਸਾਡੀ ਲੜਕੀ ਨਾਲ ਬਹੁਤ ਗਲਤ ਹੋਇਆ ਹੈ ਤੇ ਸਾਡੇ ਸਾਹਮਣੇ ਹੀ ਸਾਡੀ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਹੈ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਅਤੇ ਮਾਮਲਾ ਦਰਜ ਕਰਕੇ ਇਸ ਫੌਜੀ ਉੱਪਰ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਸਾਡੇ ਵੁਮਨ ਸੈਲ ਚ ਇੱਕ ਦਰਖਾਸਤ ਆਈ ਹੈ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਵਈ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗ੍ਰਿਫ਼ਤਾਰੀ ਤੋਂ ਬਾਅਦ ਪਪਲਪ੍ਰੀਤ ਦਾ ਧਮਾਕੇਦਾਰ ਬਿਆਨ, ਪੁਲਿਸ ਬਾਰੇ ਕਰਤਾ ਅਹਿਮ ਖੁਲਾਸਾ

htvteam

ਗਰਭ ਚ ਬੱਚਾ ਆਹ ਗਲਤੀਆਂ ਕਰਕੇ ਨਹੀਂ ਠਹਿਰਦਾ, ਜਾਣੋ ਡਾਕਟਰ ਤੋਂ

htvteam

ਮੰਨ ਲਿਆ ਕਿਸਾਨ ਤੇ ਕਰਜ਼ਾ ਸੀ ਪਰ ਜ਼ਮੀਨ ਤਾਂ ਸਾਢੇ ਤਿੰਨ ਏਕੜ ਦਾ ਮਾਲਿਕ ਸੀ, ਫੇਰ ਆਤਮਹੱਤਿਆ ਕਿਉਂ ?

Htv Punjabi

Leave a Comment