ਕਪੂਰਥਲਾ ਦੇ ਫਗਵਾੜਾ ਸ਼ਹਿਰ ਚ ਹਰਗੋਬਿੰਦ ਨਗਰ ਚ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਪਲਸਰ ਮੋਟਰਸਾਇਕਲ ਸਵਾਰ ਹੋਕੇ ਫਿਲਮੀ ਸਟਾਲ ਚ ਆਏ ਤਿੰਨ ਮੁੰਡਿਆਂ ਨੇ ਅਜਿਹਾ ਕਾਰਾ ਕਿ ਜਿਸਤੋਂ ਬਾਅਦ ਪੂਰੇ ਬਜ਼ਾਰ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ,ਤੇ ਮੁੰਡੇ ਫਿਲਮੀ ਡਾਕੂਆਂ ਵਾਂਗੂੰ ਹਥਿਆਰ ਲੈਕੇ ਮੈਡੀਕਲ ਸਟੋਰ ਦੇ ਅੰਦਰ ਦਾਖਲ ਹੋ ਗਏ ਜਿਨ੍ਹਾਂ ਦੀ ਘਟੀਆ ਹਰਕਤ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਹਿਲਾਂ ਦੇਖੋ ਇਹ ਵੀਡੀਓ ਫਿਰ ਸੁਣਾਉਂਦੇ ਹਾਂ ਇਨ੍ਹਾਂ ਦੀ ਘਟੀਆ ਹਰਕਤ,,,,,,,,,,,,,
ਉਧਰ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਕਰ ਦਿੱਤੀ ਹੈ,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
