Htv Punjabi
India Punjab

ਫਿਲਮ ਸਿਟੀ ‘ਤੇ ਰਾਜਨੀਤੀ: ਯੋਗੀ ਤੇ ਓਦਵ ਠਾਕਰੇ ਆਹਮੋ-ਸਾਹਮਣੇ!

ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਮੁੰਬਈ ਦੌਰੇ ‘ਤੇ ਹਨ, ਬੰਬੇ ਸਟਾਕ-ਐਕਸਚੇਂਜ ‘ਚ ਉਹਨਾਂ ਨੂੰ ਬੁੱਧਵਾਰ ਨੂੰ ਲਖਨਾਓ ਨਗਰ-ਨਿਗਮ ਦੇ ਬਾਂਡ ਲਾਂਚ ਕੀਤਾ। ਇਸਦੇ ਬਾਅਦ ਯੋਗੀ ਕਈ ਬਾਲੀਵੁੱਡ ਹਸਤੀਆਂ ਨਾਲ ਮੁਲਾਕਾਤ ਕਰਨਗੇ। ਯੋਗੀ ਦੇ ਇਸ ਦੌਰ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਓਧਵ-ਠਾਕਰੇ ਨੇੁ ਕਿਹਾ ਹੈ ਕਿ ਕੰਪੀਟੀਸ਼ਨ ਵਧੀਆ ਗੱਲ ਹੈ, ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਉਹਨਾਂ ਦੇ ਬਾਹਰ ਇਕ ਪੋਸਟਰ ਲਗਾਇਆ ਹੈ, ਇਸ ‘ਚ ਅਦਿੱਤਅਨਾਥ ਦਾ ਨਾਮ ਲਏ ਬਿਨਾ ਉਹਨਾਂ ਨੂੰ ‘ਠੱਗ’ ਕਿਹਾ ਗਿਆ ਹੈ।

htv punjabi

ਮੰਗਲਵਾਰ ਸ਼ਾਮ ਨੂੰ ਇੰਡੀਅਨ ਮਚੈਂਟ ਆਫ ਚੈਮਬਰਸ ਆਫ ਕਾਮਰਸ ‘ਚ ਬੋਲਦੇ ਹੋਏ ਮੁੱਖ ਮੰਤਰੀ ਓਧਵ ਠਾਕਰੇ ਨੇ ਕਿਹਾ, ਮਹਾਰਾਸ਼ਟਰ ਮੈਗਨੇਟਿਕ ਰਾਜ ਹੈ। ਉਦਯੋਗਪਤੀਆਂ ‘ਚ ਅੱਜ ਵੀ ਮਹਾਰਾਸ਼ਟਰ ਦਾ ਆਕਰਸ਼ਨ ਹੈ। ਰਾਜ ਦਾ ਕੋਈ ਵੀ ਓਦਯੋਗ ਬਾਹਰ ਨਹੀਂ ਜਾਵੇਗਾ, ਇਸਦੇ ਉਲਟ ਦੂਸਰੇ ਰਾਜਾਂ ਦੇ ਉਦਯੋਗਪਤੀ ਵੀ ਮਹਾਰਾਸ਼ਟਰ ਆਣਗੇ। ਓਦਵ ਨੇ ਕਿਹਾ, ਕੰਪੀਟੀਸ਼ਨ ਹੋਣਾ ਵਧੀਆ ਗੱਲ ਹੈ, ਪਰ ਚਿੱਲਾਕੇ, ਧਮਕਾਕੇ ਕੋਈ ਉਦਯੋਗ ਲੈ ਕੇ ਜਾਣਾ ਚਾਹੇਗਾ, ਤਾਂ ਮੈਂ ਉਹ ਹੋਣ ਨਹੀਂ ਦਵਾਂਗਾ, ਅੱਜ ਵੀ ਕੁੱਝ ਲੋਕ ਤੁਹਾਨੂੰ ਮਿਲਣ ਆਉਣਗੇ ਅਤੇ ਕਹਿਣਗੇ ਕਿ ਸਾਡੇ ਇੱਥੇ ਆ ਜਾਓ, ਓਦਵ ਨੇ ਯੋਗੀ ਦਾ ਨਾਂਅ ਲਏ ਬਿਨਾ ਕਿਹਾ, ਦਮ ਹੈ ਤਾਂ ਇੱਥੋ ਦੇ ਉਦਯੋਗਾਂ ਨੂੰ ਬਾਹਰ ਲੈ ਕੇ ਜਾਓ।

Related posts

ਆਹ ਖੂਬਸੂਰਤ ਹਸੀਨਾ ਨੂੰ ਦੇਖ ਮੁੰਡਿਆਂ ਦੀਆਂ ਡਿੱਗੀਆਂ ਲਾਲਾ

htvteam

ਕੱਚੀ ਉਮਰ ਦੇ ਇਕੱਲੇ ਮੁੰਡੇ ਨੂੰ ਪੈ ਗਿਆ ਘੇਰਾ, ਬਣੀ ਵੀਡੀਉ

htvteam

ਮਾਸੂਮ ਬੱਚੇ ਨਾਲ ਹੋਇਆ ਅਜਿਹਾ…..

htvteam