Htv Punjabi
Punjab Video

ਮੁੱਖ ਮੰਤਰੀ ਮਾਨ ਨੂੰ ਮਿਲਣ ਆਏ ਕੱਚੇ ਕਾਮਿਆਂ ਨਾਲ ਹੋਇਆ ਵਾਹਲਾ ਧੱਕਾ

ਤਸਵੀਰਾਂ ਮਾਨਸਾ ਹਲਕਾ ਮਾਨਸਾ ਦੀਆਂ ਨੇ ਜਿੱਥੇ ਅੱਜ ਜਾਨੀ ਕੇ ਸ਼ਨੀਵਾਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਇਕ ਕੈਬਨਿਟ ਬੈਠਕ ਕੀਤੀ ਗਈ ਐ ਜਿਸ ਮੰਤਰੀ ਮੰਡਲ ਦੇ ਸਾਰੇ ਮੰਤਰੀ ਪੁੱਜੇ ਜਿਸ ਵਿੱਚ ਮੁੱਖ ਮੰਤਰੀ ਭਗਵੰਤਮਾਨ ਵਲੋਂ ਕਈ ਅਹਿਮ ਫੈਂਸਲੇ ਲਏ ਗਏ ਜਿਸ ਦੌਰਾਨ ਮਾਨਸਾ ਦੇ ਲੋਕ ਆਪਣੀ ਸਮੱਸਿਆਵਾਂ ਦੇ ਹੱਲ ਲਈ ਮੁੰਖ ਮੰਤਰੀ ਨੂੰ ਇਕ ਮੈਮੋਰੰਡਮ ਜਾਨੀ ਕੇ ਮੰਗ ਪੱਤਰ ਦੇਣ ਲਈ ਪੁੱਜੇ ਸੀ ਪਰ ਪੁਲਿਸ ਫੋਰਸ ਨੇ ਲੋਕਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਿਸ ਕਾਰਨ ਲੋਕਾਂ ਦਾ ਗੁੱਸਾ 7 ਅਸਮਾਨ ਤੇ ਪਹੁੰਚ ਗਿਆ ਜਿਸ ਤੋਂ ਮੰਗ ਪੱਤਰ ਦੇਣ ਆਏ ਲੋਕ ਅਤੇ ਪੁਲਿਸ ਆਹਮਣੋ ਸਾਹਮਣੇ ਹੋ ਗਏ,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕਿ ਮਾਮਲਾ ਐਨਾ ਗਰਮਾ ਗਿਆ ਕਿ ਲੋਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਬਾਜੀ ਕਰ ਦਿੱਤੀ ਜਿਸ ਤੋਂ ਬਾਅਦ ਲੋਕਾਂ ਦੀ ਅਵਾਜ ਨੂੰ ਬੰਦ ਕਰਨ ਲਈ ਪੁਲਿਸ ਨੇ ਡਾਂਗ ਦੀ ਵਰਤੋਂ ਕੀਤੀ ਐ ਤੁਸੀ ਦੇਖ ਸਕਦੇ ਹੋਂ ਇਕ ਬਜੂਰਗ ਔਰਤ ਨੂੰ ਪੁਲਿਸ ਖਿੱਚਕੇ ਲੈਕੇ ਜਾਂਦੀ ਦਿਖਾਈ ਦੇ ਰਹੀ ਅਤੇ ਕਈ ਲੋਕਾਂ ਪੁਲਿਸ ਹਿਰਾਸਤ ਵਿੱਚ ਵੀ ਲਿਆ ਗਿਆ,,,,,,

ਹਿਰਾਸਤ ਵਿੱਚ ਲਏ ਗਏ ਲੋਕਾਂ ਬਾਰੇ ਜਦੋਂ ਪੁਲਿਸ ਅਧਿਕਾਰੀ ਨੂੰ ਪੁਛਿਆਂ ਤਾਂ ਉਸਨੇ ਕਿਹਾ ਕਿ ਲੋਕ ਨਾਅਰੇ ਬਾਜੀ ਕਰਦੇ ਸੀ ਇਸ ਕਰਕੇ ਲੋਕਾਂ ਹਿਰਾਸਤ ਵਿੱਚ ਲਿਆ ਗਿਆ,,,,,,,,,ਲੋਕਾਂ ਵਲੋਂ ਚੁਣੀ ਹੋਈ ਸਰਕਾਰ ਹੀ ਅੱਜ ਉਨਾਂ ਲੋਕਾਂ ਤੇ ਡਾਂਗਾ ਮਾਰਦੀ ਐ ਜਿਨਾਂ ਵੋਟਾ ਪਾਕੇ ਪੂਰੇ 92 ਐਮ ਐਲ ਖੜੇ ਕਰਕੇ ਮੁ੍ੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਸੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਲਓ ਜੀ 10 ਲੱਖ ਵਾਲੇ ਬੀਮੇ ਦੀ ਹੋਈ ਸ਼ੁਰੂਆਤ, ਜਾਣੋ ਕਿਸਨੂੰ ਮਿਲੂ ਲਾਭ

htvteam

ਕੁੜੀਆਂ-ਜਨਾਨੀਆਂ-ਮੁੰਡੇ-ਬੰਦਿਆਂ ਦੇ ਹੋਣਗੇ ਰੰਗ ਗੋਰੇ

htvteam

ਸਿੱਖ ਨੌਜਵਾਨ ਦਾ ਹਰਿਆਣਾ ਪੁਲਿਸ ਨਾਲ ਪੈਗਿਆ ਪੰਗਾ

htvteam

Leave a Comment