ਅੰਮ੍ਰਿਤਸਰ ਦੇ ਘਿਓ ਮੰਡੀ ਚੌਂਕ ਚ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਦਰਜ਼ਨ ਤੋਂ ਵੱਧ ਤਿਆਰ ਬਰ ਤਿਆਰ ਨਿਹੰਗ ਸਿੰਘਾਂ ਨੇ ਆਕੇ ਕੁਝ ਦੁਕਾਨਾਂ ਧਾਵਾ ਬੋਲ ਦਿੱਤਾ ਜਿਸਤੋਂ ਬਾਅਦ ਸਥਾਨਕ ਲੋਕ ਭੜਕ ਉੱਠੇ ਤੇ ਪੂਰੇ ਬਜ਼ਾਰ ਚ ਗਾਹ ਪੈ ਗਿਆ ਜਿਨ੍ਹਾਂ ਸੀਸੀਟੀ ਵੀ ਕੈਮਰੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸਦੇ ਵਿੱਚ ਦੇਖਿਆ ਜਾ ਸਕਦਾ ਹੈ ਕੀ ਦੁਕਾਨ ਦੇ ਬਾਹਰ ਨਿਹੰਗ ਸਿੰਘਾਂ ਨੇ ਧਾਵਾ ਬੋਲ ਦਿੱਤਾ ਹੈ,ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਨਿਹੰਗ ਸਿੰਘਾਂ ਵੱਲੋਂ ਸ਼ਰਾਬ ਦੇ ਅਹਾਤੇ ਅਤੇ ਬੀੜੀ ਸਿਗਰਟ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਂਣ ਲਈ ਜਾ ਉਨ੍ਹਾਂ ਨਸ਼ੀਲੇ ਪਥਾਰਥਾਂ ਤੇ ਪਾਬੰਧੀ ਲਗਾਉਂਣ ਲਈ ਨਿਹੰਗਾ ਸਿੰਘਾਂ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਪਰ ਸਥਾਨਕ ਵਾਸੀ ਏਸ ਘਟਨਾ ਨੂੰ ਹਿੰਦੂ ਅਤੇ ਸਿੱਖ ਦੇ ਨਾਮ ਦੇਕੇ ਤੇ 1984 ਨਾਲ ਜੋੜਕੇ ਕਹਿ ਰਹੇ ਹਨ ਕਿ ਇਹ ਨਿਹੰਗਾ ਵੱਲੋਂ ਹਿੰਦੂਆਂ ਤੇ ਹਮਲਾ ਕੀਤਾ ਗਿਆ,,,,,,,,
ਉੱਥੇ ਹੀ ਮੌਕੇ ‘ਤੇ ਪਹੁੰਚਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਹਾਂ ਦੁਕਾਨਦਾਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..