Htv Punjabi
Uncategorized

ਬਲੈਕ ਪੈਂਥਰ ਦਾ ਸੁਪਰਹੀਰੋ ਸਾਨੂੰ ਅਲਵਿਦਾ ਕਹਿ ਗਿਆ, ਹਾਲੀਵੁੱਡ ਤੋਂ ਬਾਲੀਵੁੱਡ ਤੱਕ ਸੋਗ ਦੀ ਲਹਿਰ

ਹਾਲੀਵੁੱਡ ਦੀ ਸੁਪਰਹਿੱਟ ਫਿਲਮ ‘ਬਲੈਕ ਪਂੈਥਰ’ ਦੇ ਅਦਾਕਾਰ ਚੈਡਵਿਕ ਬੋਸਮੈਨ ਦਾ ਦਿਹਾਂਤ ਹੋ ਗਿਆ ਹੈ। ਕੋਲਨ ਕੈਂਸਰ ਕਾਰਨ ਬੋਸਮੈਨ ਸ਼ਨੀਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਜਿੱਥੇ ਇਕ ਪਾਸੇ ਉਹ 43 ਵਰ੍ਹਿਆਂ ਦੇ ਸਨ ਤਾਂ ਦੂਸਰੇ ਪਾਸੇ ਉਹਨਾਂ ਨੇ ਫਿਲਮੀ ਦੁਨੀਆਂ ‘ਚ ਵਧੀਆਂ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਛਾਪ ਛੱਡ ਤੀ ਸੀ। ਹਾਲ ‘ਚ ਸੁਪਰਹਿੱਟ ਰਹੀ ਮੂਵੀ ਐਵਨਜਰ ‘ਚ ਵੀ ਉਹਨਾਂ ਨੇ ਬਹੁਤ ਵਧੀਆ ਰੋਲ ਨਿਭਾਇਆ ਸੀ। ਬੋਸਮੈਨ ਦੇ ਚਾਹੁੰਣ ਵਾਲੇ ਉਹਨਾਂ ਨੂੰ ਸ਼ਰਧਾਜਲੀ ਦੇ ਰਹੇ ਹਨ।

ਦੱਸਿਆ ਜਾ ਰਿਹਾ ਹੈ ਕੇ ਉਹ ਕੋਲਨ ਕੈਂਸਰ (ਅੰਤੜੀਆਂ ਦਾ ਕੈਂਸਰ) ਤੋਂ ਪੀੜਤ ਸਨ ਅਤੇ ਤਕਰੀਬਨ ਬੋਸਮੈਨ ਚਾਰ ਵਰਿਆਂ ਤੋਂ ਇਸ ਨਾਲ ਲੜ੍ਹ ਰਹੇ ਸਨ। ਉਹਨਾਂ ਦੇ ਪਰਿਵਾਰਕ ਬਿਆਨ ‘ਚ ਲਿਖਿਆ,” ਇੱਕ ਸੱਚੇ ਯੋਧਾ,ਚੈਕਵਿਕ ਨੇ ਆਪਣੇ ਸੰਘਰਸ਼ ਦੇ ਜ਼ਰੀਏ ਤੁਹਾਡੇ ਤੱਕ ਸਾਰੀਆਂ ਫਿਲਮਾਂ ਪਹੁੰਚਾਈਆਂ, ਜਿਨ੍ਹਾਂ ਨੂੰ ਤੁਹਾਡੇ ਵਲੋਂ ਬਹੁਤ ਪਿਆਰ ਮਿਲਿਆ।

Related posts

ਜ਼ੋਰਦਾਰ ਹੰਗਾਮੇ ‘ਚ ਖੇਤੀ ਬਿਲ ਵੀ ਹੋਇਆ ਪਾਸ, ਉੱਪ-ਚੇਅਰਮੈਨ ਦੇ ਸਾਹਮਣੇ ਫਾੜੀ ਗਈ ਰੂਲ ਬੁੱਕ

htvteam

‘ਪਲੇਅ ਵੇਅ ਤਰੀਕੇ’ ਨਾਲ ਪੜਾਉਣ ਵਾਲੀ ਸੁਲਤਾਨਾ ਨੂੰ ਮਿਲੇਗਾ ਰਾਸ਼ਟਰੀ ਸਿੱਖਿਅਕ ਪੁਰਸਕਾਰ

htvteam

ਕੋਰੋਨੇ ਦੌਰਾਨ ਇਸ ਬੰਦੇ ਨੇ ਨਵਜੋਤ ਸਿੱਧੂ ਦੀ ਬਣਾਈ LIVE ਰੇਲ, ਵੱਡੇ ਵੱਡੇ ਲੀਡਰਾਂ ਨੂੰ ਕਹਿੰਦਾ ਹੁਣ ਨਿਕਲੋ ਬਾਹਰ !

Htv Punjabi