Htv Punjabi
Punjab Video

ਬਹੁਤਾ ਖਾਂਦਾ ਖਾਂਦਾ ਥੋੜ੍ਹੇ ਤੋਂ ਵੀ ਗਿਆ

ਬੇਸ਼ੱਕ ਸਰਕਾਰੀ ਮੁਲਾਜ਼ਮ ਮੋਟੀਆਂ ਤਨਖਾਹਾਂ ਲੈਂਦੇ ਪਰ ਇਸ ਦੇ ਬਾਵਜੂਦ ਉਹ ਚੋਰੀ ਦਾ ਗੁੜ ਖਾਣਾ ਪਸੰਦ ਕਰਦੇ ਨੇ,, ਤੇ ਫਿਰ ਐਂਡ ਦੇ ਵਿੱਚ ਇਨ੍ਹਾਂ ਨਾਲੋਂ ਉਹ ਹੋ ਜਾਂਦੀ ਹੈ ਕਿ ਬਹੁਤਾ ਖਾਂਦੇ ਥੋੜੇ ਤੋਂ ਵੀ ਗਿਆ,,,,

ਅਜਿਹਾ ਹੀ ਹੋਇਆ ਨਕੋਦਰ ਤਹਸੀਲ ਦੇ ਵਿੱਚ ਜਿੱਥੇ ਰਜਿਸਟਰੀ ਕਲਰ ਪਰਸ਼ਾਂਤ ਜੋਸ਼ੀ ਨੂੰ 6000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ।

ਦੇਖਿਆ ਜਾਵੇ ਤਾਂ ਚਾਰੇ ਪਾਸੇ ਰਿਸ਼ਵਤ ਦਾ ਬੋਲ ਬਾਲਾ,,ਛੋਟੇ ਮੋਟੇ ਕੰਮ ਕਰਨ ਲਈ ਅਧਿਕਾਰੀਆਂ ਵੱਲੋਂ ਮੋਟੇ ਪੈਸੇ ਮੰਗੇ ਜਾਂਦੇ ਨੇ,, ਜੋ ਕਿ ਬੇਹੱਦ ਨਿੰਦਨਯੋਗ ਆ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਅੱਧੀ ਰਾਤ ਸੜਕ ‘ਤੇ ਚੋਰਾਂ ਨਾਲ ਚੋਰੀ ਦੀ ਕੋਸ਼ਿਸ਼ ਪੈ ਗਈ ਪੁੱਠੀ

htvteam

ਦੇਖੋ ਕਿਵੇਂ ਪੰਜਾਬ ਦੇ ਢਾਬਿਆਂ ਤੇ ਹੁੰਦਾ ਸੀ ਦਿੱਲੀ ਵਾਲਾ ਕੰਮ

htvteam

ਇੱਕ ਲੱਤ ਵਾਲੇ ਕਿਸਾਨ ਦਾ ਹੌਂਸਲਾ, ਦਿੱਲੀ ਮੇਰੇ ਲਈ ਦੂਰ ਨਹੀਂ

htvteam

Leave a Comment