ਮਾਮਲਾ ਬੀਤੇ ਦਿਨ ਦਾ ਹੈ, ਜਦੋਂ ਤਸਵੀਰ ‘ਚ ਦਿਖਾਈ ਦੇ ਰਿਹਾ ਸਾਹਿਲ ਨਾਂ ਦੇ 17 ਸਾਲ ਦੇ ਵਿਦਿਆਰਥੀ ਦੀ ਸਕੂਲੋਂ ਪਰਤਦੇ ਵੇਲੇ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ | ਸ਼ੱਕ ਪੈਣ ‘ਤੇ ਜਦ ਪਰਿਵਾਰ ਨੇ ਸਾਹਿਲ ਦੇ ਮ੍ਰਿਤ ਸਰੀਰ ਨੂੰ ਚੈੱਕ ਕੀਟਾਂ ਤਾਂ ਉਸਦੇ ਸੱਟਾਂ ਦੇ ਨਿਸ਼ਾਨ ਸਾਫ ਸਾਫ ਦਿੱਖ ਰਹੇ ਸਨ | ਜਿਸਤੋਂ ਬਾਅਦ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇਹ ਦਾ ਸਸਕਾਰ ਕੀਤੇ ਬਿਨਾਂ ਦੋਸ਼ੀਆਂ ‘ਤੇ ਕਰਵਾਈ ਲਈ ਥਾਣੇ ਮੂਹਰੇ ਧਰਨਾ ਲਗਾ ਦਿੱਤਾ |
previous post