Htv Punjabi
Punjab Video

ਬਾਹਰ ਮੰਡੀਆਂ ‘ਚ ਭਿੱਜ ਰਹੀ ਕਿਸਾਨਾਂ ਦੀ ਕਣਕ, ਅੰਦਰ ਬੈਠੇ ਕੁਰਸੀਆਂ ਦਾ ਨਿੱਘ ਮਾਣ ਰਹੇ ਅਧਿਕਾਰੀ

ਤਸਵੀਰਾਂ ਸਮਰਾਲਾ ਦੀ ਆਨਾਜ਼ ਮੰਡੀ ਦੀਆਂ ਨੇ ਜਿੱਥੇ ਚਾਰੇ ਪਾਸੇ ਕਣਕ ਦੇ ਅੰਬਾਰ ਨਜ਼ਰ ਆ ਰਹੇ ਹਨ ਤੇ ਉੱਤੋਂ ਆਸਮਾਨ ਤੋਂ ਕਣਕ ਦੀਆਂ ਬੋਰੀਆਂ ਤੇ ਬਾਰਿਸ਼ ਪੈ ਰਹੀ ਹੈ ਪਰ ਇਸਦੀ ਸਾਂਭ ਸੰਭਾਲ ਲਈ ਸਰਕਾਰ ਤੇ ਸਬੰਧਤ ਮਾਰਕੀਟ ਕਮੇਟੀ ਨਾਕਾਮ ਸਾਬਿਤ ਹੁੰਦੀ ਨਜ਼ਰ ਆਈ ਐ,ਦਾਣਾ ਮੰਡੀ ਚ ਬਾਹਰ ਖੁਲ੍ਹੇ ਆਸਾਨ ਦੀ ਛੱਤ ਹੇਠ ਪਈਆਂ ਕਣਕ ਦੀਆਂ ਬੋਰੀਆਂ ਮੀਂਹ ਨਾਲ ਭਿੱਜ ਰਹੀਆਂ ਹਨ ਪਰ ਮਾਰਕਿਟ ਕਮੇਟੀ ਦੇ ਅਧਿਕਾਰੀ ਅੰਦਰ ਬੈਠੇ ਕੁਰਸੀਆਂ ਦਾ ਨਿੱਘ ਮਾਣ ਰਹੇ ਹਨ ,ਇਸਦੇ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰੇਸ਼ਾਨ ਹੋਏ ਕਿਸਾਨਾਂ ਨੇ ਮੀਡੀਆ ਦੇ ਕੈਮਰੇ ਅੱਗੇ ਆਕੇ ਪ੍ਰਸ਼ਾਸਨ ਤੇ ਸਰਕਾਰ ਨੂੰ ਕਣਕ ਸੰਭਣ ਦੀ ਅਪੀਲ ਕੀਤੀ ਹੈ,,,,,,,,,,,

ਉੱਧਰ ਜਦੋਂ ਇਸ ਬਾਬਤ ਸਮਰਾਲਾ ਮਾਰਕਿਟ ਕਮੇਟੀ ਦੇ ਸੈਕਟਰੀ ਗੁਰਜੀਤ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਕਿਹਾ ਉਹ ਵੀ ਸੁਣ ਲਵੋ,,,,,,,,,ਮਾਰਕਿਟ ਕਮੇਟੀ ਦੀ ਨਾਕਮੀਆਂ ਤੇ ਪਰਦਾ ਪਾਉਂਦੇ ਹੋਏ ਇਹ ਜਨਾਬ ਨੇ ਗੱਲ ਅੜਤੀਆਂ ਦੇ ਮੋਢੇ ਤੇ ਸੁੱਟਕੇ ਆਪਣਾ ਖਹਿੜਾ ਛੁਡਾ ਲਿਆ ਕਿਹਾ ਇਹ ਜ਼ਿੰਮੈਵਾਰੀ ਅੜਤੀਆਂ ਦੀ ਹੈ ਅਤੇ ਉਨ੍ਹਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ,ਹੁਣ ਤੁਸੀ ਵੀ ਚੰਗੇ ਤਰ੍ਹਾਂ ਜਾਣਦੇ ਹੋ ਤੇ ਅਸੀ ਵੀ ਕਿ ਅੜਤੀਆਂ ਦੇ ਖਿਲਾਫ ਕਿਹੜਾ ਐਕਸ਼ਨ ਲਿਆ ਜਾਵੇਗਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਦੀ ਯਾਦ ਵਿਚ ਅਰਦਾਸ ਸਮਾਗਮ

htvteam

ਪੰਜਾਬ ਚ ਵੀ ਹੋਣ ਲੱਗਾ ਮੁੰਬਈ ਵਾਲਾ ਕੰਮ, ਆਹ ਦੇਖੋ ਬਦਮਾਸ਼ਾਂ ਨੇ ਸਬਜ਼ੀ ਵਾਲੇ ਦਾ ਕੀ ਹਾਲ ਕਰਤਾ, ਘਟਨਾ ਸੀਸੀਟੀਵੀ ‘ਚ ਕੈਦ

Htv Punjabi

ਸਿੱਖ-ਮੁਸਲਿਮ ਸਾਂਝਾਂ ਜੱਥੇਬੰਦੀ ਮਲੇਰਕੋਟਲਾ ਵੱਲੋਂ ਇੰਟਰਨੈਸ਼ਨਲ ਸੰਤ ਸਮਾਜ ਦੇ ਮੁਖੀ ਦਾ ਸਵਾਗਤ

htvteam

Leave a Comment