ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਪੁਲਿਸ ਵੱਲੋਂ ਸੰਮਨ ਭੇਜ ਕੇ 18 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। 20-12-2021 ਦਾ NDPS ਦਾ ਮੁਕੱਦਮਾ ਹੈ। ਮਜੀਠੀਆ ਨੂੰ ਐੱਸ.ਆਈ.ਟੀ. ਅੱਗੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।ਮਜੀਠੀਆ ਨੂੰ ਪਟਿਆਲਾ ‘ਚ ਪੇਸ਼ ਹੁਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਵੀਡੀਓ ਸਾਂਝੀ ਕਰਕੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਜਿਹੜਾ ਲਵ ਲੈਟਰ ਮੈਨੂੰ ਆਇਆ ਤੁਹਾਡੇ ਗ੍ਰਿਹਿ ਮੰਤਰਾਲੇ ਤੋਂ ਜੇਕਰ ਇਹ ਤੂੰ ਭੇਜਿਆ ਹੁੰਦਾ ਮੈਨੂੰ ਸਵਾਦ ਆ ਜਾਂਦਾ,, ਪਰ ਇੱਕ ਗੱਲ ਤਾਂ ਹੈ ਕਿ ਗੱਲ ਸੀਨੇ ਤੇ ਠਾਹ ਕਰਕੇ ਵੱਜੀ,, ਜੇ ਕਿਤੇ ਤੇਰੇ ਨਾਲ ਦੋ ਦੋ ਹੱਥ ਕੀਤੇ ਹੁੰਦੇ ਤਾਂ ਤੇਰੀ ਉਹ ਤਸੱਲੀ ਕਰਾਉਣੀ ਸੀ ਨੂੰ ਅਕਲ ਆ ਜਾਂਦੀ
ਦੱਸਦੇ ਕਿ ਬਿਕਰਮ ਮਜੀਠੀਆ ਨੂੰ । ਇਹ ਸੰਮਨ NDPS ਦੇ ਕੇਸ ਵਿਚ ਜਾਰੀ ਹੋਏ ਹਨ। ਸੰਮਨ ਅਨੁਸਾਰ 18 ਦਸੰਬਰ ਨੂੰ ਪਟਿਆਲਾ ਵਿਖੇ ਪੇਸ਼ ਹੋਣਾ ਪਵੇਗਾ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
